Kharar
ਖਰੜ ਦੇ ਨੌਜੁਆਨ ਨੇ 4 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ : ਮੌਤ ਮਗਰੋਂ ਪ੍ਰਵਾਰ ਨੇ ਮਨਪ੍ਰੀਤ ਸਿੰਘ ਦੇ ਅੰਗ ਕੀਤੇ ਦਾਨ
28 ਜੂਨ ਨੂੰ ਵਾਪਰੇ ਸੜਕ ਹਾਦਸੇ ਮਗਰੋਂ ਹੋ ਗਿਆ ਸੀ ‘ਬ੍ਰੇਨ ਡੈੱਡ’
ਕਰਲ ਕਰਵਾਉਣ ਤੋਂ ਬਾਅਦ ਖ਼ਰਾਬ ਹੋਏ ਮਹਿਲਾ ਦੇ ਵਾਲ, ਖਰੜ ਦੇ ਬਿਊਟੀ ਸੈਲੂਨ ਨੂੰ 1 ਲੱਖ ਰੁਪਏ ਜੁਰਮਾਨਾ
ਸ਼ਿਕਾਇਤਕਰਤਾ ਨੇ ਕਿਹਾ ਕਿ ਹਫ਼ਤੇ ਬਾਅਦ ਹੀ ਉਸ ਦੇ ਕਰਲ ਹੋਏ ਵਾਲ ਪਹਿਲਾਂ ਦੀ ਤਰ੍ਹਾਂ ਹੋ ਗਏ।
ਹੁਸ਼ਿਆਰਪੁਰ 'ਚ ਗੈਂਗਵਾਰ ਮਗਰੋਂ ਹੁਣ ਖਰੜ 'ਚ ਚੱਲੀਆਂ ਤਾਬੜਤੋੜ ਗੋਲੀਆਂ, 1 ਦੀ ਮੌਤ
ਪੁਲਿਸ ਨੇ ਮੌਕੇ 'ਤੇ ਪਹੁੰਚ ਜਾਂਚ ਕੀਤੀ ਸ਼ੁਰੂ
1 ਸਾਲ 'ਚ ਪਲਾਟ ’ਤੇ ਕਬਜ਼ਾ ਦੇਣ ਦਾ ਭਰੋਸਾ ਦੇ ਕੇ ਮੁਕਰਿਆ ਬਾਜਵਾ ਡਿਵੈਲਪਰ , ਕੰਜ਼ਿਊਮਰ ਕੋਰਟ ਨੇ ਹਰਜਾਨਾ ਭਰਨ ਦੇ ਦਿਤੇ ਹੁਕਮ
ਇਹ ਫੈਸਲਾ ਬਾਜਵਾ ਡਿਵੈਲਪਰ ਲਿਮਟਿਡ ਸਨੀ ਇਨਕਲੇਵ ਖਰੜ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਦੇ ਖ਼ਿਲਾਫ਼ ਸੁਣਾਇਆ
ਖ਼ਬਰਦਾਰ : ਕਿਸ ਕਿਸ ’ਤੇ ਐਤਬਾਰ ਕਰੀਏ, ਕਿਸ ਦੇ ਅੱਗੇ ਇਜ਼ਹਾਰ ਕਰੀਏ...
ਇਹ ਦੁਨੀਆਂ ਹੈ ਰੰਗ ਬਰੰਗੀ, ਕਿਸ ਦੇ ਨਾਲ ਇਕਰਾਰ ਕਰੀਏ
ਪੰਜਾਬ 'ਚ ਥਾਣੇ ਵੀ ਸੁਰੱਖਿਅਤ ਨਹੀਂ : ਖਰੜ ਥਾਣੇ 'ਚੋਂ ਲੈਪਟਾਪ ਚੋਰੀ
ਪੁਲਿਸ ਨੇ ਆਈਪੀਸੀ ਦੀ ਧਾਰਾ 457 (ਧੋਖਾਧੜੀ), 380 (ਚੋਰੀ) ਅਤੇ 120ਬੀ (ਅਪਰਾਧਿਕ ਸਾਜ਼ਿਸ਼ ਰਚਣ) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ
ਅਧਿਕਾਰੀਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਵਿਆਹ ਵਾਲੇ ਘਰ ’ਚੋਂ 16 ਲੱਖ ਨਕਦੀ ਤੇ 15 ਤੋਲੇ ਸੋਨੇ ਸਮੇਤ ਹੋਰ ਸਮਾਨ ਚੋਰੀ
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁਧ 380, 454 ਆਈ.ਪੀ.ਸੀ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਖਰੜ ਦੇ ਨਾਮੀ ਬਿਲਡਰ ਪ੍ਰਵੀਨ ਕੁਮਾਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਨਾਜਾਇਜ਼ ਕਲੋਨੀਆਂ ਦੇ ਨਕਸ਼ੇ ਪਾਸ ਕਰਵਾਉਣ ਦੇ ਲੱਗੇ ਇਲਜ਼ਾਮ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਖਰੜ ਦੇ ਵੱਖ-ਵੱਖ ਪਿੰਡਾਂ 'ਚ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
ਕਿਹਾ- ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੁਲਤਾਂ ਉਪਲਬੱਧ ਕਰਵਾਉਣ ਲਈ ਯਤਨਸ਼ੀਲ