kidnappers ਪਾਕਿ ’ਚ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਕੇ ਅਗਵਾਕਾਰਾਂ ਨੇ ਪ੍ਰਵਾਰ ਕੋਲੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ ਵੀਡੀਓ ’ਚ ਪੀੜਤ ਅਗਵਾਕਾਰਾਂ ਨੂੰ ਛੱਡਣ ਦੀ ਗੁਹਾਰ ਲਗਾ ਰਿਹਾ ਹੈ ਤੇ ਅਪਣੇ ਪ੍ਰਵਾਰ ਨੂੰ ਅਗਵਾਕਾਰਾਂ ਨੂੰ ਰੁਪਏ ਦੇਣ ਲਈ ਕਹਿ ਰਿਹਾ ਹੈ। Previous1 Next 1 of 1