killed
ਅੰਮ੍ਰਿਤਸਰ : ਅਗਵਾ ਹੋਈ ਲੜਕੀ ਦੀ ਮਿਲੀ ਲਾਸ਼, ਮਤਰੇਈ ਮਾਂ ਨੇ ਭੈਣ ਨਾਲ ਮਿਲ ਕੇ ਕੀਤਾ ਕਤਲ
ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਤੋਂ ਬਰਾਮਦ ਹੋਈ
ਗੁਜਰਾਤ: ਅਮਰੇਲੀ ਵਿਚ ਆਦਮਖੋਰ ਚੀਤੇ ਨੇ ਦੋ ਸਾਲ ਦੇ ਬੱਚੇ ਦੀ ਲਈ ਜਾਨ
ਅਮਰੇਲੀ 'ਚ ਇਕ ਹਫਤੇ 'ਚ ਜੰਗਲੀ ਜਾਨਵਰਾਂ ਵਲੋਂ ਬੱਚਿਆਂ 'ਤੇ ਹਮਲਾ ਕਰਨ ਦੀ ਇਹ ਤੀਜੀ ਘਟਨਾ ਹੈ
ਤੁਰਕੀ ਨੇ ਆਈਐਸ ਦੇ ਮੁਖੀ ਅਬੂ ਹਸਨ ਨੂੰ ਕੀਤਾ ਢੇਰ
ਅਕਤੂਬਰ ਵਿੱਚ ਆਈਐਸ ਦੇ ਸਾਬਕਾ ਮੁਖੀ ਦੇ ਮਾਰੇ ਜਾਣ ਤੋਂ ਬਾਅਦ ਅਬੂ ਹੁਸੈਨ ਅਲ ਕੁਰੈਸ਼ੀ ਨੂੰ ਇਸ ਦਾ ਮੁਖੀ ਬਣਾਇਆ ਗਿਆ ਸੀ