Lahinde Punjab ਲਹਿੰਦੇ ਪੰਜਾਬ ਦੇ ਸਿੱਖ ਸਿਆਸਤਦਾਨ ਮਹਿੰਦਰਪਾਲ ਸਿੰਘ ਦਾ ਨਾਂ ਦੁਨੀਆਂ ਦੀਆਂ 100 ਸੱਭ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਵਿਚ ਹੋਇਆ ਸ਼ੁਮਾਰ ਉਨ੍ਹਾਂ ਨੇ ਅਪਣੀ ਨਾਮਜ਼ਦਗੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪਾਕਿਸਤਾਨ ਦੇ ਸਿੱਖ ਧਰਮ ਨਾਲ ਸਬੰਧਤ ਪਹਿਲੇ ਸਿੱਖ ਸਿਆਸਤਦਾਨ ਹੋਣ ਦਾ ਮਾਣ ਹਾਸਲ ਕਰਨ ਦਾ ਦਾਅਵਾ ਕੀਤਾ Previous1 Next 1 of 1