Love Jihad
‘ਨਫ਼ਰਤ ਅਤੇ ਫਿਰਕਿਆਂ ’ਚ ਫੁੱਟ ਫੈਲਾਉਣ ਵਾਲੇ’ ਨਿਊਜ਼ ਚੈਨਲਾਂ ’ਤੇ NBDSA ਸਖ਼ਤ, ਜਾਣੋ ਕਿਸ-ਕਿਸ ਨਿਊਜ਼ ਚੈਨਲ ਨੂੰ ਲਾਇਆ ਜੁਰਮਾਨਾ
ਨੈਤਿਕਤਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰੋਗਰਾਮਾਂ ਨੂੰ ਵੈੱਬਸਾਈਟ ਤੋਂ ਵੀ ਹਟਾਉਣ ਦੇ ਹੁਕਮ ਦਿਤੇ
ਦਿੱਲੀ: ਸਿੱਖ ਔਰਤ ਨੇ ਦਿੱਲੀ 'ਚ ਲਵ ਜੇਹਾਦ ਦਾ ਦੋਸ਼ ਲਗਾਇਆ,ਫੇਸਬੁੱਕ 'ਤੇ ਆਰੋਪੀ ਨਾਲ ਹੋਈ ਸੀ ਦੋਸਤੀ
ਪੁਲਿਸ ਨੇ ਬਲਾਤਕਾਰ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ
ਕਿਸੇ ਹਿੰਦੂ ਲੀਡਰ ਨੇ ਨਹੀਂ ਕਹੀ ਸਿੱਖ ਕੁੜੀ ਫਸਾਉਣ 'ਤੇ ਦਿੱਤੇ ਜਾਣਗੇ 7 ਲੱਖ ਰੁਪਏ, ਪੜ੍ਹੋ ਸਪੋਕਸਮੈਨ ਦੀ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।