Ludhiana gas leak
Ludhiana Gas Leak: ਲੁਧਿਆਣਾ ਦੀ ਹਵਾ ਫਿਰ ਹੋਈ ਜ਼ਹਿਰੀਲੀ! ਲੋਕਾਂ ਨੂੰ ਸਾਹ ਲੈਣ 'ਚ ਤਕਲੀਫ਼
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿਚ ਸਾਹਮਣੇ ਆਈ ਹੈ।
ਗਿਆਸਪੁਰਾ ਗੈਸ ਲੀਕ ਮਾਮਲੇ 'ਚ NGT ਦੀ ਕਾਰਵਾਈ: ਪ੍ਰਸ਼ਾਸਨ ਦੀ ਜਾਂਚ ਤੋਂ ਅਸੰਤੁਸ਼ਟ; ਬਣਾਈ ਨਵੀਂ ਕਮੇਟੀ
ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਕਮੇਟੀ ਅਗਲੇ ਸਾਲ 5 ਜਨਵਰੀ ਤਕ ਐਨਜੀਟੀ ਸਾਹਮਣੇ ਅਪਣੀ ਰੀਪੋਰਟ ਪੇਸ਼ ਕਰੇਗੀ।
ਲੁਧਿਆਣਾ ਗੈਸ ਲੀਕ ਮਾਮਲਾ: NGT ਨੇ ਸੂਬਾ ਸਰਕਾਰ ਨੂੰ ਹਰੇਕ ਮ੍ਰਿਤਕ ਦੇ ਪ੍ਰਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦੇ ਦਿਤੇ ਹੁਕਮ
ਜਾਂਚ ਲਈ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦੀ ਅਗਵਾਈ ’ਚ 8 ਮੈਂਬਰੀ ਕਮੇਟੀ ਦਾ ਗਠਨ