mahua moitra
'Cash For Query' Case: ਅਧੀਰ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਕਿਹਾ ਕਿ ਮਹੁਆ ਮੋਇਤਰਾ ਨੂੰ ਸਦਨ ’ਚੋਂ ਕਢਣਾ ‘ਬਹੁਤ ਗੰਭੀਰ ਸਜ਼ਾ’
ਸੰਸਦੀ ਕਮੇਟੀਆਂ ਦੇ ਨਿਯਮਾਂ ਅਤੇ ਕੰਮਕਾਜ ’ਤੇ ਮੁੜ ਵਿਚਾਰ ਕਰਨ ਦੀ ਵੀ ਮੰਗ ਕੀਤੀ
Mamata Banerjee snatches project from Adani: ਮਮਤਾ ਬੈਨਰਜੀ ਸਰਕਾਰ ਨੇ ਅਡਾਨੀ ਗਰੁੱਪ ਤੋਂ ਖੋਹਿਆ 25 ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ
ਮਹੂਆ ਮੋਇਤਰਾ ਵਿਵਾਦ ਮਗਰੋਂ ਲਿਆ ਵੱਡਾ ਫ਼ੈਸਲਾ
Cash For Query Row: ਨੈਤਿਕਤਾ ਕਮੇਟੀ ਦੀ ਰੀਪੋਰਟ ’ਤੇ ਬੋਲੇ ਮਹੂਆ ਮੋਇਤਰਾ, “ਜਿੱਤ ਦੇ ਅੰਤਰ ਨੂੰ ਦੁੱਗਣਾ ਕਰਨ ਵਿਚ ਮਿਲੇਗੀ ਮਦਦ”
ਮਹੂਆ ਨੇ ਕਿਹਾ, "ਉਹ ਕਹਿੰਦੇ ਹਨ ਕਿ ਸੰਕਟ ਵਿਚ ਕਦੇ ਵੀ ਚੰਗੇ ਮੌਕੇ ਨੂੰ ਬਰਬਾਦ ਨਾ ਕਰੋ... ਇਹ ਮੈਨੂੰ 2024 ਵਿਚ ਜਿੱਤ ਦੇ ਅੰਤਰ ਨੂੰ ਦੁੱਗਣਾ ਕਰਨ ਵਿਚ ਮਦਦ ਕਰੇਗਾ"।
Mahua Moitra Case: ਮਹੂਆ ਮੋਇਤਰਾ ਕੇਸ: ਮਹੂਆ ਮੋਇਤਰਾ ਨੇ ਨੈਤਿਕਤਾ ਕਮੇਟੀ ਤੋਂ ਮੰਗਿਆ ਹੋਰ ਸਮਾਂ
ਸੰਸਦ ਦੀ ਨੈਤਿਕਤਾ ਕਮੇਟੀ ਨੇ ਮੋਇਤਰਾ ਨੂੰ 31 ਅਕਤੂਬਰ ਨੂੰ ਤਲਬ ਕੀਤਾ
Mahua Moitra News: 'ਪੈਸੇ ਲੈ ਕੇ ਸਵਾਲ ਪੁੱਛਣ' ਦਾ ਮਾਮਲਾ: ਨੈਤਿਕਤਾ ਕਮੇਟੀ ਨੇ ਮਹੂਆ ਮੋਇਤਰਾ ਨੂੰ ਕੀਤਾ ਤਲਬ
ਸੋਨਕਰ ਨੇ ਕਿਹਾ ਕਿ ਮੋਇਤਰਾ ਨੂੰ 31 ਅਕਤੂਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਮਹੂਆ ਮੋਇਤਰਾ ਨਾਲ ਤਸਵੀਰਾਂ ਵਾਇਰਲ ਹੋਣ ’ਤੇ ਬੋਲੇ ਸ਼ਸ਼ੀ ਥਰੂਰ, ਕਿਹਾ- ਇਹ ਘਟੀਆ ਸਿਆਸਤ ਹੈ
ਮਹੂਆ ਮੋਇਤਰਾ ਮੇਰੇ ਲਈ ਬੱਚੀ ਹੈ: ਸ਼ਸ਼ੀ ਥਰੂਰ
ਮਹੂਆ ਮੋਇਤਰਾ ਜਦੋਂ ਭਾਰਤ ਵਿਚ ਸੀ ਤਾਂ ਉਨ੍ਹਾਂ ਦੀ ਸੰਸਦੀ ID ਦੀ ਦੁਬਈ ਵਿਚ ਵਰਤੋਂ ਹੋਈ: ਭਾਜਪਾ MP ਨਿਸ਼ੀਕਾਂਤ ਦੂਬੇ
ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.) ਨੇ ਜਾਂਚ ਏਜੰਸੀਆਂ ਨੂੰ ਇਹ ਖੁਲਾਸਾ ਕੀਤਾ ਹੈ।
ਸੰਸਦ 'ਚ ਕੀਤੀ ਹਮਲਾਵਰ ਟਿੱਪਣੀ 'ਤੇ ਅੜੀ ਮਹੂਆ ਮੋਇਤਰਾ, ਕਿਹਾ, ਹਕੀਕਤ ਬਿਆਨ ਕੀਤੀ
ਕਿਹਾ, “ਮੈਂ ਇੱਕ ਸੇਬ ਨੂੰ ਸੇਬ ਕਿਹਾ, ਅਤੇ ਮੈਂ ਇਸ 'ਤੇ ਕਾਇਮ ਹਾਂ"