Malaysia Defence Minister ਕੈਨੇਡਾ ਦੇ ਕੈਬਿਨਟ ਮੰਤਰੀ ਹਰਜੀਤ ਸੱਜਣ ਨਾਲ ਨਜ਼ਰ ਆ ਰਹੇ ਸਿੱਖ ਅਫਸਰ ਮਲੇਸ਼ੀਆ ਦੇ ਰੱਖਿਆ ਮੰਤਰੀ ਨਹੀਂ ਹਨ ਹਰਜੀਤ ਸਿੰਘ ਸੱਜਣ ਨਾਲ ਹੱਥ ਮਿਲਾ ਰਹੇ ਸਿੱਖ ਅਫਸਰ ਇਮੀਗ੍ਰੇਸ਼ਨ ਸਰਵਿਸਿਜ਼ ਯੂਨੀਅਨ ਪ੍ਰਾਇਦੀਪ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਹਨ। Previous1 Next 1 of 1