Mandeep Mor ਏਸ਼ੀਆਈ 5ਵੇਂ ਵਿਸ਼ਵ ਕੱਪ ਕੁਆਲੀਫਾਇਰ ਵਿਚ ਮਨਦੀਪ ਮੋਰ ਅਤੇ ਨਵਜੋਤ ਕੌਰ ਕਰਨਗੇ ਭਾਰਤੀ ਟੀਮਾਂ ਦੀ ਅਗਵਾਈ ਪੁਰਸ਼ਾਂ ਦਾ ਟੂਰਨਾਮੈਂਟ 29 ਅਗੱਸਤ ਤੋਂ 2 ਸਤੰਬਰ ਤਕ ਜਦਕਿ ਔਰਤਾਂ ਦਾ ਟੂਰਨਾਮੈਂਟ 25 ਤੋਂ 28 ਅਗੱਸਤ ਤਕ ਖੇਡਿਆ ਜਾਵੇਗਾ। Previous1 Next 1 of 1