Manipur
‘ਬੰਦੂਕ ਦੀ ਨੋਕ ’ਤੇ ਸ਼ਾਂਤੀ ਨਹੀਂ’ : ਲੋਕ ਸਭਾ ’ਚ ਵਿਰੋਧੀ ਧਿਰ ਨੇ ਮਨੀਪੁਰ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
ਮਨੀਪੁਰ ’ਚ ਕਾਨੂੰਨ ਵਿਵਸਥਾ ਦੀ ਸਥਿਤੀ ’ਚ ਸੁਧਾਰ ਹੋਇਆ, ਕੇਂਦਰ ਆਰਥਕ ਵਿਕਾਸ ਲਈ ਸੂਬੇ ਨੂੰ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ : ਨਿਰਮਲਾ ਸੀਤਾਰਮਨ
ਮਨੀਪੁਰ ’ਚ ਭੀੜ ਦੀ ਹਿੰਸਾ ਤੋਂ ਬਾਅਦ ਅਸਾਮ ਰਾਈਫਲਜ਼ ਨੇ ਕੈਂਪ ਖਾਲੀ ਕੀਤਾ
ਐਤਵਾਰ ਨੂੰ ਹੋਈ ਬੈਠਕ ਦੌਰਾਨ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ
ਮਨੀਪੁਰ , ਕੇਰਲ ਤੇ ਬਿਹਾਰ ਨੂੰ ਮਿਲੇ ਨਵੇਂ ਰਾਜਪਾਲ
ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੂੰ ਮਨੀਪੁਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ
ਮਨੀਪੁਰ ’ਚ ਬਿਹਾਰ ਦੇ ਦੋ ਪ੍ਰਵਾਸੀ ਮਜ਼ਦੂਰਾਂ ਦਾ ਕਤਲ
ਸ਼ਾਮ ਕਰੀਬ 5:20 ਵਜੇ ਵਾਪਰੀ ਵਾਰਦਾਤ, ਕਾਤਲਾਂ ਦੀ ਤਲਾਸ਼ ਜਾਰੀ
ਮਨੀਪੁਰ ਦੇ ਜਿਰੀਬਾਮ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਸ਼ੱਕੀ ਅਤਿਵਾਦੀ ਢੇਰ
ਸੀ.ਆਰ.ਪੀ.ਐਫ਼. ਦੇ ਦੋ ਜਵਾਨ ਵੀ ਜ਼ਖ਼ਮੀ ਹੋਏ, ਪੰਜ ਨਾਗਰਿਕ ਲਾਪਤਾ
ਮਨੀਪੁਰ : ਜਿਰੀਬਾਮ ’ਚ 6 ਘਰ ਸਾੜੇ ਗਏ, ਪਿੰਡ ਵਾਸੀਆਂ ’ਤੇ ਹਮਲਾ
ਹਮਲੇ ਦੌਰਾਨ ਬਹੁਤ ਸਾਰੇ ਪਿੰਡ ਵਾਸੀ ਭੱਜਣ ’ਚ ਕਾਮਯਾਬ ਹੋ ਗਏ
Manipur News : ਮਨੀਪੁਰ ਦੇ ਉਖਰੁਲ ’ਚ ਜ਼ਮੀਨ ਨੂੰ ਲੈ ਕੇ ਗੋਲੀਬਾਰੀ ’ਚ ਤਿੰਨ ਜਣਿਆਂ ਦੀ ਮੌਤ
Manipur News : ਪੰਜ ਹੋਰ ਜ਼ਖਮੀ, ਪਾਬੰਦੀ ਦੇ ਹੁਕਮ ਲਾਗੂ, ‘ਸਫ਼ਾਈ ਮੁਹਿੰਮ’ ਦੇ ਹਿੱਸੇ ਵਜੋਂ ਇਕ ਪਲਾਟ ਦੀ ਸਫ਼ਾਈ ਨੂੰ ਲੈ ਕੇ ਹੋਇਆ ਝਗੜਾ
ਨਾਗਰਿਕਾਂ ’ਤੇ ਹਮਲਿਆਂ ਦੇ ਜਵਾਬ ’ਚ ਐਂਟੀ ਡਰੋਨ ਸਿਸਟਮ ਤਾਇਨਾਤ: ਮਨੀਪੁਰ ਪੁਲਿਸ
ਫੌਜ ਦੇ ਹੈਲੀਕਾਪਟਰ ਹਵਾਈ ਗਸ਼ਤ ਕਰ ਰਹੇ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ
ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਬੰਬ ਧਮਾਕਾ, ਇਕ ਬਜ਼ੁਰਗ ਵਿਅਕਤੀ ਦੀ ਮੌਤ, 5 ਹੋਰ ਜ਼ਖ਼ਮੀ
ਰਾਕੇਟ ਆਈ.ਐਨ.ਏ. ਹੈੱਡਕੁਆਰਟਰ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਡਿੱਗਿਆ
ਮਨੀਪੁਰ ’ਚ ਹੋਈ ਤੇਲ ਦੀ ਕਮੀ, ਪਟਰੌਲ ਪੰਪਾਂ ’ਤੇ ਪੁਲਿਸ ਤਾਇਨਾਤ ਕਰੇਗੀ ਸਰਕਾਰ
ਲੋਕ ਪਟਰੌਲ ਪੰਪਾਂ ’ਤੇ ਤੇਲ ਭਰਨ ਤੋਂ ਬਾਅਦ ਬਿਨਾਂ ਭੁਗਤਾਨ ਦੇ ਭੱਜਣ ਲੱਗੇ