Meerut
ਮੇਰਠ ਕਤਲ ਕੇਸ : ਜੇਲ ’ਚ ਬੰਦ ਮੁਸਕਾਨ ਰਸਤੋਗੀ ਗਰਭਵਤੀ ਹੈ: ਅਧਿਕਾਰੀ
ਅਗਲਾ ਕਦਮ ਅਲਟਰਾਸਾਊਂਡ ਟੈਸਟ ਹੋਵੇਗਾ, ਜੋ ਗਰਭ ਅਵਸਥਾ ਦੀ ਸਥਿਤੀ ਅਤੇ ਮਿਆਦ ਨੂੰ ਸਪੱਸ਼ਟ ਕਰੇਗਾ
ਮੇਰਠ ’ਚ ਮੁਕਾਬਲੇ ਦੌਰਾਨ ਪਰਮਜੀਤ ਕਤਲ ਕਾਂਡ ਦੇ 2 ਮੁਲਜ਼ਮ ਜ਼ਖਮੀ
ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮ ਦੇ ਹੱਥ ’ਚ ਵੀ ਲੱਗੀ ਗੋਲੀ
ਪਿਛਲੇ ਸਾਲ ਮੇਰਠ ’ਚ ਸਿਰ ’ਤੇ ਪਿਸ਼ਾਬ ਕਾਂਡ ਦੇ ਪੀੜਤ ਵਿਅਕਤੀ ਦੀ ਮੌਤ
ਰਿਤਿਕ ਦੀ ਮੌਤ ਅਤੇ ਇਕ ਸਾਲ ਪਹਿਲਾਂ ਵਾਪਰੀ ਘਟਨਾ ਵਿਚਾਲੇ ਕੋਈ ਸਬੰਧ ਨਹੀਂ ਹੈ : ਸਰਕਲ ਅਫਸਰ ਨਵੀਨਾ ਸ਼ੁਕਲਾ
‘ਬਾਹੂਬਲੀ’ ਸਮੋਸੇ ਨੂੰ ਖਾਣ ਵਾਲੇ ਨੂੰ ਮਿਲੇਗਾ 71 ਹਜ਼ਾਰ ਰੁਪਏ ਦਾ ਇਨਾਮ
ਤਿੰਨ ਰਸੋਈਆਂ ਨੂੰ ਛੇ ਘੰਟੇ ਲਗਦੇ ਹਨ ਸਮੋਸਾ ਤਿਆਰ ਕਰਨ ’ਚ, ਡੇਢ ਘੰਟਾ ਲਗਦੈ ਤਲਣ ’ਚ
ਦੋਸਤ ਨਾਲ ਰਲ ਕੇ ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਦਿਤੀ ਰੂਹ ਕੰਬਾਊ ਮੌਤ
ਪੁਲਿਸ ਨੇ ਮੁਲਜ਼ਮ ਪੁੱਤ ਤੇ ਉਸਦੇ ਦੋਸਤ ਨੂੰ ਕੀਤਾ ਗ੍ਰਿਫ਼ਤਾਰ
ਪ੍ਰੇਮਿਕਾ ਨਾਲ ਪਤੀ ਮਨਾ ਰਿਹਾ ਸੀ ਰੰਗਰਲੀਆਂ, ਪਤਨੀ ਨੇ ਮੌਕੇ ’ਤੇ ਪਹੁੰਚ ਪ੍ਰੇਮਿਕਾ ਤੇ ਪਤੀ ਦਾ ਚਾੜਿਆ ਕੁਟਾਪਾ
ਬਾਅਦ ਵਿੱਚ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਗਿਆ
ਬੱਚਿਆਂ ਦੇ ਝਗੜੇ 'ਚ ਚੱਲੀਆਂ ਗੋਲੀਆਂ : 1 ਔਰਤ ਤੇ 1 ਵਿਅਕਤੀ ਦੀ ਮੌਤ
ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ