Mewat Violence Fact Check: ਮੇਵਾਤ 'ਚ ਹਿੰਸਾ ਦੇ ਦੋਸ਼ੀਆਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ? ਨਹੀਂ, ਇਹ ਪਟਨਾ ਦਾ ਮਾਮਲਾ ਹੈ ਇਹ ਵਾਇਰਲ ਵੀਡੀਓ ਪਟਨਾ ਦਾ ਹੈ ਜਦੋਂ ਭਾਜਪਾ ਵੱਲੋਂ ਬਿਹਾਰ ਸਰਕਾਰ ਖਿਲਾਫ ਕੱਢੀ ਗਈ ਰੈਲੀ ਦੌਰਾਨ ਪੁਲਸ ਨੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਸੀ। Previous1 Next 1 of 1