Mohan Bhagwat
ਭਾਗਵਤ ਦੇ ਬਿਆਨ ਤੋਂ ਬਾਅਦ ਆਰ.ਐਸ.ਐਸ. ਨੇ ਭਾਜਪਾ ਨਾਲ ਮਤਭੇਦ ਦੀਆਂ ਖਬਰਾਂ ਦਾ ਖੰਡਨ ਕੀਤਾ
ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ ਆਲੋਚਨਾਤਮਕ ਟਿਪਣੀ ਸੱਤਾਧਾਰੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੀ ਗਈ : ਸੂਤਰ
RSS ਅਪ੍ਰਾਸੰਗਿਕ ਹੋ ਗਿਆ ਹੈ, ਹੁਣ ਭਾਗਵਤ ਦੇ ਬੋਲਣ ਦਾ ਕੀ ਫਾਇਦਾ : ਕਾਂਗਰਸ
ਪਿਛਲੇ 10 ਸਾਲਾਂ ’ਚ ਭਾਗਵਤ ਨੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਚੁੱਪ ਧਾਰੀ ਹੋਈ ਸੀ : ਪਵਨ ਖੇੜਾ
ਇਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹੈ ਮਨੀਪੁਰ, ਹਿੰਸਾ ਨੂੰ ਰੋਕਿਆ ਜਾਣਾ ਚਾਹੀਦੈ : RSS ਮੁਖੀ ਮੋਹਨ ਭਾਗਵਤ
ਕਿਹਾ, ਸਾਰੇ ਧਰਮਾਂ ਦਾ ਮਾਣ ਕੀਤਾ ਜਾਣਾ ਚਾਹੀਦੈ
Manipur violence: ਮਨੀਪੁਰ ਦੇ ਮੁੱਖ ਮੰਤਰੀ ਨੇ ਸੂਬੇ ’ਚ ਜਾਤ ਅਧਾਰਤ ਟਕਰਾਅ ਨੂੰ ਭੜਕਾਇਆ: ਕਬਾਇਲੀ ਸੰਗਠਨ ਆਈ.ਟੀ.ਐਲ.ਐਫ.
ਕਿਹਾ, ਆਰ.ਐਸ.ਐਸ. ਮੁਖੀ ਭਾਗਵਤ ਦੇ ਸਵਾਲ ਦਾ ਜਵਾਬ ਮੁੱਖ ਮੰਤਰੀ ਐਨ. ਬੀਰੇਨ ਸਿੰਘ ਹੈ
ਸਿਰਫ ਇਕ ਵਿਚਾਰਧਾਰਾ ਜਾਂ ਇਕ ਵਿਅਕਤੀ ਦੇਸ਼ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ : ਮੋਹਨ ਭਾਗਵਤ
ਕਿਹਾ : ਚੰਗੇ ਦੇਸ਼ਾਂ ਵਿਚ ਹਰ ਤਰ੍ਹਾਂ ਦੇ ਵਿਚਾਰ ਹੁੰਦੇ ਹਨ
ਜਾਤੀ ਵਿਵਸਥਾ 'ਤੇ ਬੋਲੇ ਮੋਹਨ ਭਾਗਵਤ, 'ਰੱਬ ਦੇ ਸਾਹਮਣੇ ਕੋਈ ਜਾਤ-ਪਾਤ ਨਹੀਂ, ਪੰਡਤਾਂ ਨੇ ਬਣਾਈ ਸ਼੍ਰੇਣੀ'
ਜਦੋਂ ਹਰ ਕੰਮ ਸਮਾਜ ਲਈ ਹੁੰਦਾ ਹੈ ਤਾਂ ਕੁਝ ਉੱਚਾ, ਕੁਝ ਨੀਵਾਂ ਜਾਂ ਕੁਝ ਵੱਖਰਾ ਕਿਵੇਂ ਹੋ ਗਿਆ?