MP Fund 2022 ਵਿਚ ਪੰਜਾਬ ਦੇ 13 ਵਿਚੋਂ 9 ਸੰਸਦ ਮੈਂਬਰਾਂ ਨੂੰ ਨਹੀਂ ਮਿਲੀ ਇਕ ਵੀ ਗ੍ਰਾਂਟ, ਨਹੀਂ ਦੇ ਪਾਏ ਪਿਛਲੀ ਗ੍ਰਾਂਟ ਦਾ ਹਿਸਾਬ ਐਮਪੀ ਫੰਡ ਦੇ 36 ਕਰੋੜ ਦਾ ਹਿਸਾਬ ਨਾ ਮਿਲਣ 'ਤੇ ਚੀਫ਼ ਸੈਕਟਰੀ ਨੇ 16 ਜਨਵਰੀ ਨੂੰ ਸਾਰੇ ਜ਼ਿਲ੍ਹੇ ਦੇ ਡੀਸੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਸੀ Previous1 Next 1 of 1