murder
ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਮੇਜਰ ਦਾ ਮਹਿਲਾ ਵੱਲੋਂ ਕਤਲ
ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦੋ ਗੋਲੀਆਂ ਲੱਗੀਆਂ ਹਨ।
ਲੁਧਿਆਣਾ ਦੇ ਪਿੰਡ ਬੁਲਾਰਾ 'ਚ ਵੱਡੀ ਵਾਰਦਾਤ, ਡੇਅਰੀ ਸੰਚਾਲਕ ਜੋਤਰਾਮ ਤੇ ਨੌਕਰ ਭਗਵੰਤ ਸਿੰਘ ਦਾ ਕਤਲ
ਤੇਜ਼ਧਾਰ ਹਥਿਆਰ ਨਾਲ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
ਰਿਸੈਪਸ਼ਨ ਤੋਂ ਕੁਝ ਹੀ ਮਿੰਟ ਪਹਿਲਾਂ ਨਵ-ਵਿਆਹੁਤਾ ਜੋੜੇ ਦਾ ਚਾਕੂ ਮਾਰ ਕੇ ਕਤਲ
19 ਫਰਵਰੀ ਨੂੰ ਹੀ ਹੋਇਆ ਸੀ ਜੋੜੇ ਦਾ ਵਿਆਹ
ਰੇਲਗੱਡੀ ਹੇਠਾਂ ਆ ਕੇ ਹੋਈ ਨੌਜਵਾਨ ਦੀ ਮੌਤ! ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਮੌਕੇ 'ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਪਤਨੀ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਕਿਹਾ - ਬੇਟੀ ਦਾ ਕਰਨਾ ਚਾਹੁੰਦਾ ਸੀ ਬਲਾਤਕਾਰ
ਫਿਲਹਾਲ ਝਾਂਸੀ ਪੁਲਿਸ ਨੇ ਮਾਂ-ਧੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸ਼ਰਧਾ, ਮੇਘਾ ਤੇ ਹੁਣ ਨਿੱਕੀ : 3 ਪ੍ਰੇਮ ਕਹਾਣੀਆਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਬਣੇ ਕਾਤਲ
ਇਨ੍ਹਾਂ ਤਿੰਨਾਂ ਕੁੜੀਆਂ ਦੇ ਕਾਤਲ ਕੋਈ ਹੋਰ ਨਹੀਂ ਸਗੋਂ ਇਨ੍ਹਾਂ ਦੇ ਪ੍ਰੇਮੀ ਹਨ।
ਇੱਕ ਹੋਰ ਕਤਲ : ਪ੍ਰੇਮੀ ਨੇ ਮਾਰ ਕੇ ਝਾੜੀਆਂ 'ਚ ਸੁੱਟੀ ਵਿਆਹੁਤਾ ਪ੍ਰੇਮਿਕਾ ਦੀ ਲਾਸ਼
ਮ੍ਰਿਤਕ ਔਰਤ ਪ੍ਰੇਮੀ 'ਤੇ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ
ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ
2021 ਦਾ ਹੈ ਮਾਮਲਾ, ਬੱਚੀ ਦੇ ਪਿੰਡ ਦਾ ਹੀ ਹੈ ਦੋਸ਼ੀ
ਢਾਬੇ ਦੇ ਫਰਿੱਜ 'ਚੋਂ ਮਿਲੀ ਔਰਤ ਦੀ ਲਾਸ਼
ਮੁਢਲੀ ਤਫ਼ਤੀਸ਼ 'ਚ ਨਾਜਾਇਜ਼ ਸੰਬੰਧਾਂ ਦਾ ਨਿੱਕਲਿਆ ਮਾਮਲਾ
ਭਾਜਪਾ ਆਗੂ ਦਾ ਗੋਲ਼ੀ ਮਾਰ ਕੇ ਕਤਲ, ਇੱਕ ਹਫ਼ਤੇ ਵਿੱਚ ਦੂਜਾ ਕਤਲ
ਪਹਿਲੇ ਦਾ ਕਤਲ ਕੀਤਾ ਗਿਆ ਤੇਜ਼ਧਾਰ ਹਥਿਆਰਾਂ ਨਾਲ, ਦੂਜੇ ਨੂੰ ਘਰ 'ਚ ਮਾਰੀ ਗੋਲ਼ੀ