narendera modi
ਦਹਾਕਿਆਂ ਤੋਂ ‘ਸੁਆਰਥ’ ਦੀ ਸਿਆਸਤ ਦਾ ਸ਼ਿਕਾਰ ਰਹੀ ਰੇਲਵੇ, ਅੱਜ ਤਬਦੀਲੀ ਦੇ ਸੱਭ ਤੋਂ ਵੱਡੇ ਪੜਾਅ ’ਚੋਂ ਲੰਘ ਰਹੀ ਹੈ: ਪ੍ਰਧਾਨ ਮੰਤਰੀ ਮੋਦੀ
‘ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ 553 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰਖਿਆ
ODI World Cup Final: ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਜਾ ਸਕਦੇ ਹਨ PM ਨਰਿੰਦਰ ਮੋਦੀ
'ਇਹ ਮੈਚ 19 ਨੂੰ ਅਹਿਮਦਾਬਾਦ ਵਿਚ ਹੋਵੇਗਾ'
Rahul Vs PM Modi : ਛੱਤੀਸਗੜ੍ਹ ਵਿਧਾਨ ਸਭਾ ਚੋਣ ਮੈਦਾਨ ’ਚ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਚਲਾਏ ਸਿਆਸੀ ਤੀਰ
ਮੇਰੇ ਲਈ ਦੇਸ਼ ’ਚ ਸੱਭ ਤੋਂ ਵੱਡੀ ਜਾਤ ਗ਼ਰੀਬ ਹੈ ਅਤੇ ਮੈਂ ਉਨ੍ਹਾਂ ਦਾ ਸੇਵਕ ਹਾਂ : ਪ੍ਰਧਾਨ ਮੰਤਰੀ ਮੋਦੀ
ਜੇਲ੍ਹ ਵਿਚ ਬੰਦ ਮਨੀਸ਼ ਸਿਸੋਦੀਆ ਨੇ ਦੇਸ਼ ਲਈ ਲਿਖੀ ਚਿੱਠੀ, “ਪ੍ਰਧਾਨ ਮੰਤਰੀ ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ”
ਸਿਸੋਦੀਆ ਨੇ ਪੁੱਛਿਆ ਕਿ ਕੀ 'ਘੱਟ ਪੜ੍ਹੇ-ਲਿਖੇ' ਪ੍ਰਧਾਨ ਮੰਤਰੀ ਦੇਸ਼ ਦੇ ਉਤਸ਼ਾਹੀ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਸਮਰੱਥ ਹਨ
ਐਪਲ ਦਾ ਪਹਿਲਾ ਸਟੋਰ ਲਾਂਚ ਕਰਨ ਲਈ ਭਾਰਤ ਆਉਣਗੇ ਟਿਮ ਕੁੱਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ ਐਪਲ ਦੇ CEO
ਟਿਮ ਕੁੱਕ ਆਪਣੀ ਯਾਤਰਾ ਦੌਰਾਨ ਐਪਲ ਦੇ ਰਿਟੇਲ ਅਤੇ ਪੀਪਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡੇਰਡਰੇ ਓ ਬ੍ਰਾਇਨ ਦੇ ਨਾਲ ਹੋਣਗੇ।