nephew
ਭਤੀਜੇ ਦੇ ਪਿਆਰ ’ਚ ਪਾਗਲ ਹੋਈ ਮਾਸੀ ਨੇ ਪਤੀ ਦਾ ਕੀਤਾ ਕਤਲ
ਪੁਲਿਸ ਵਲੋਂ ਦੋਸ਼ੀ ਪਤਨੀ ਗ੍ਰਿਫ਼ਤਾਰ, ਫ਼ਰਾਰ ਪ੍ਰੇਮੀ ਦੀ ਭਾਲ ਜਾਰੀ
ਅਜਨਾਲਾ 'ਚ ਕਾਂਗਰਸੀ ਸਰਪੰਚ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ
ਗੰਭੀਰ ਰੂਪ ਵਿਚ ਹਸਪਤਾਲ ਚ ਕਰਵਾਇਆ ਭਰਤੀ
ਭਤੀਜੇ ਨੇ ਅਪਣੇ ਚਾਚਿਆਂ ਦਾ ਬੇਰਹਿਮੀ ਨਾਲ ਕੀਤਾ ਕਤਲ
2 ਔਰਤਾਂ ਤੇ ਇੱਕ ਵਿਅਕਤੀ ਜ਼ਖ਼ਮੀ
ਡੇਰਾਬੱਸੀ : ਮਾਮੇ ਨੇ ਕੀਤਾ 7 ਸਾਲਾ ਭਾਣਜੇ ਨੂੰ ਅਗਵਾ, ਪੁਲਿਸ ਨੇ 3 ਘੰਟਿਆਂ ਚ ਕੀਤਾ ਕਾਬੂ
ਪੁਲਿਸ ਨੇ ਮੁਲਜ਼ਮ ਵਿਰੁਧ ਧਾਰਾ 365 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ
ਭੂਆ ਦੇ ਪਿੰਡ ਮੇਲਾ ਦੇਖਣ ਆਏ ਭਤੀਜੇ ਦਾ ਬੇਰਹਿਮੀ ਨਾਲ ਕਤਲ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਕਾਂਗਰਸੀ ਆਗੂ ਦੇ 6 ਸਾਲਾ ਭਤੀਜਾ ਕੀਤਾ ਅਗਵਾ, ਮੰਗੀ 4 ਕਰੋੜ ਰੁਪਏ ਦੀ ਫਿਰੌਤੀ, ਕੁਝ ਹੀ ਘੰਟੇ ਬਾਅਦ ਮਿਲੀ ਮਾਸੂਮ ਦੀ ਲਾਸ਼
ਫਿਲਹਾਲ ਮਾਮਲੇ 'ਚ ਸੀਸੀਟੀਵੀ ਦੇ ਆਧਾਰ 'ਤੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਕੂਲੋਂ ਵਾਪਸ ਆ ਰਹੇ ਭੂਆ-ਭਤੀਜੇ ਨੂੰ ਬੱਸ ਨੇ ਕੁਚਲਿਆ, ਮੌਤ
ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਕੀਤੀ ਸ਼ੁਰੂ