Netherland PM Fact Check: ਨੀਦਰਲੈਂਡ ਦੇ PM ਦਾ ਵਾਇਰਲ ਇਹ ਵੀਡੀਓ G20 ਸੰਮੇਲਨ ਨਾਲ ਸਬੰਧਿਤ ਨਹੀਂ ਹੈ ਵਾਇਰਲ ਇਹ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ। Previous1 Next 1 of 1