newsinpunjabi
New Delhi News: ਦੀਵਾਲੀ 'ਤੇ CM ਕੇਜਰੀਵਾਲ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਮੁਲਾਜ਼ਮਾਂ ਨੂੰ 7000-7000 ਰੁਪਏ ਦਾ ਬੋਨਸ
'ਦਿੱਲੀ ਸਰਕਾਰ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਮੇਰਾ ਪ੍ਰਵਾਰ ਹਨ'
Chandigarh Heritage News: ਦੇਸ਼ ਦੀਆਂ ਵਿਰਾਸਤਾਂ ਨੂੰ ਵਿਦੇਸ਼ਾਂ 'ਚ ਕੀਤਾ ਰਿਹਾ ਨਿਲਾਮ
200 ਕਰੋੜ ਰੁਪਏ ਤੋਂ ਵੱਧ ਦਾ ਵਿਰਾਸਤੀ ਸਮਾਨ ਨਿਲਾਮ ਹੋਇਆ
International News: ਅਮਰੀਕਾ ਦਾ ਜੇ-ਗੋਲਡਨ ਵੀਜ਼ਾ ਲੈਣ ਵਾਲਿਆਂ 'ਚ ਭਾਰਤੀ ਸਭ ਤੋਂ ਅੱਗੇ
ਇਕ ਸਾਲ 'ਚ 57 ਫੀਸਦੀ ਦਾ ਵਾਧਾ
Mohali News: ਨਦੀ 'ਚੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਦੋਸ਼ੀ ਉਥੋਂ ਭੱਜ ਗਏ ਪਰ ਭਗਤ ਸਿੰਘ ਜੇਸੀਬੀ ਮਸ਼ੀਨ ਨੂੰ ਕਾਬੂ ਕਰਨ 'ਚ ਕਾਮਯਾਬ ਹੋ ਗਿਆ
Border Area Crimes News : ਸਰਹੱਦ ’ਤੇ ਅਪਰਾਧ ਰੋਕਣ ਲਈ ਬੀ.ਐਸ.ਐਫ਼. ਦਾ ਅਨੋਖਾ ਉਪਰਾਲਾ
ਭਾਰਤ-ਬੰਗਲਾਦੇਸ਼ ਸਰਹੱਦ ’ਤੇ ਬੀ.ਐਸ.ਐਫ. ਨੇ ਅਪਰਾਧ ਨੂੰ ਰੋਕਣ ਲਈ ਮਧੂਮੱਖੀਆਂ ਦੇ ਲਾਏ ਛੱਤੇ
Bollywood News: ਨਹੀਂ ਰਹੀ ਸਾਥ ਨਿਭਾਣਾ ਸਾਥੀਆ ਦੀ 'ਜਾਨਕੀ ਬਾ', 83 ਸਾਲ ਦੀ ਉਮਰ 'ਚ ਲਏ ਆਖਰੀ ਸਾਹ, ਸਦਮੇ 'ਚ ਟੀਵੀ ਜਗਤ
ਅਪਰਣਾ ਨੇ 2011 ਵਿਚ ਜੋਤਸਨਾ ਕਰੀਏਕਰ ਤੋਂ 'ਜਾਨਕੀ ਬਾ ਮੋਦੀ' ਦੀ ਭੂਮਿਕਾ ਸੰਭਾਲੀ ਸੀ
Army Maternity Leave Rules: ਹਰ ਰੈਂਕ ਦੀਆਂ ਫ਼ੌਜਣਾਂ ਨੂੰ ਇਕਸਮਾਨ ਜਣੇਪਾ ਛੁੱਟੀ ਵਾਲੇ ਮਤੇ ਨੂੰ ਰਖਿਆ ਮੰਤਰੀ ਦੀ ਮਨਜ਼ੂਰੀ
ਇਹ ਨਿਯਮ ਜਾਰੀ ਹੋਣ ਨਾਲ ਫ਼ੌਜ ਵਿਚ ਸਾਰੀਆਂ ਔਰਤਾਂ ਨੂੰ ਛੁੱਟੀਆਂ ਬਰਾਬਰ ਮਿਲਣਗੀਆਂ
Malerkotla News: Malerkotla: ਦਰਦਨਾਕ ਹਾਦਸਾ, ਟੈਂਪੂ ਡਰਾਇਵਰ ਦੀ ਮੌਕੇ 'ਤੇ ਮੌਤ
ਬੇਕਾਬੂ ਬੱਸ ਨੇ ਟੈਂਪੂ ਦਰੜਿਆ
Chandigarh News: 12 ਬੈਂਕਾਂ ਨਾਲ ਹੋਏ 1626 ਕਰੋੜ ਰੁਪਏ ਦੇ ਘਪਲੇ 'ਚ ਈ.ਡੀ ਦੀ ਜਾਂਚ ਜਾਰੀ
ਧੋਖਾਧੜੀ ਕਰਨ ਵਾਲੀਆਂ ਕਈ ਬੈਂਕਾਂ ਨੇ ਮਾਮੂਲੀ ਰਕਮ ਲੈ ਕੇ ਕਰਜ਼ੇ ਦਾ ਨਿਪਟਾਰਾ ਕੀਤਾ
Punjab Air Quality News: 1360 ਥਾਵਾਂ 'ਤੇ ਸਾੜੀ ਗਈ ਪਰਾਲੀ, 7 ਸ਼ਹਿਰਾਂ ਦੀ ਹਵਾ ਖਰਾਬ, ਸਵੇਰ ਦੀ ਸੈਰ ਕਰਨਾ ਵੀ ਹੋਇਆ ਮੁਹਾਲ
ਬਠਿੰਡਾ ਸੂਬੇ 'ਚ ਸਭ ਤੋਂ ਵੱਧ ਪ੍ਰਦੂਸ਼ਿਤ