NHRC
‘ਸਰਪੰਚ ਪਤੀ' ਪ੍ਰਥਾ ਮਾਮਲਾ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ 32 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ
ਮਾਮਲਾ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਸਾਬਕਾ ਮੈਂਬਰ ਸੁਸ਼ੀਲ ਵਰਮਾ ਦੀ ਸ਼ਿਕਾਇਤ ਨਾਲ ਸਬੰਧਤ ਹੈ
ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਮਾਸੁਬਰਾਮਨੀਅਮ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਜਸਟਿਸ (ਸੇਵਾਮੁਕਤ) ਅਰੁਣ ਕੁਮਾਰ ਮਿਸ਼ਰਾ ਦਾ ਕਾਰਜਕਾਲ 1 ਜੂਨ ਨੂੰ ਖਤਮ ਹੋਣ ਤੋਂ ਬਾਅਦ NHRC ਦੇ ਚੇਅਰਪਰਸਨ ਦਾ ਅਹੁਦਾ ਖਾਲੀ ਪਿਆ ਸੀ
ਸੰਦੇਸ਼ਖਾਲੀ ’ਚ ਮੌਕੇ ’ਤੇ ਜਾਂਚ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪ੍ਰਗਟਾਵਾ ਹੋਇਆ : ਕਮਿਸ਼ਨ
ਕਮਿਸ਼ਨ ਨੇ ਕਈ ਸਿਫਾਰਸ਼ਾਂ ਕੀਤੀਆਂ ਹਨ ਅਤੇ ਪਛਮੀ ਬੰਗਾਲ ਸਰਕਾਰ ਤੋਂ ਅੱਠ ਹਫ਼ਤਿਆਂ ਦੇ ਅੰਦਰ ਹਰ ਸਿਫਾਰਸ਼ ’ਤੇ ਕਾਰਵਾਈ ਰੀਪੋਰਟ ਮੰਗੀ
ਕਰੰਟ ਨਾਲ ਮੌਤ ਦਾ ਮਾਮਲਾ : ਐਨ.ਐਚ.ਆਰ.ਸੀ. ਨੇ ਰੇਲਵੇ ਬੋਰਡ, ਦਿੱਲੀ ਸਰਕਾਰ ਅਤੇ ਪੁਲਿਸ ਕਮਿਸ਼ਨਰ ਤੋਂ ਜਵਾਬ ਤਲਬ ਕੀਤਾ
ਕਿਹਾ, ਨਿਗਮ ਅਤੇ ਬਿਜਲੀ ਪ੍ਰਸ਼ਾਸਨ ਨਾਲ ਹੀ ਭਾਰਤੀ ਰੇਲ ਵੀ ਇਸ ਤਰ੍ਹਾਂ ਦੀ ਕੁਤਾਹੀ ਨੂੰ ਲੈ ਕੇ ਚੌਕਸ ਰਹਿਣ ’ਚ ਅਸਫ਼ਲ ਦਿਸ ਰਹੀ ਹੈ
NHRC ਨੇ ਨਿਜੀ ਨਸ਼ਾ ਛੁਡਾਊ ਕੇਂਦਰਾਂ ਵਿਚ ਰੱਖੇ ਲੋਕਾਂ ਦੀ ਮੌਤ 'ਤੇ ਕੇਂਦਰ, ਰਾਜਾਂ ਨੂੰ ਨੋਟਿਸ ਕੀਤਾ ਜਾਰੀ
NHRC ਨੇ ਇਸ ਸਮੇਂ ਸਰਕਾਰੀ ਖੇਤਰਾਂ ਵਿਚ ਉਪਲਬਧ ਨਸ਼ਾ ਛੁਡਾਊ ਕੇਂਦਰਾਂ ਬਾਰੇ ਚਾਰ ਹਫ਼ਤਿਆਂ ਦੇ ਅੰਦਰ ਰਿਪੋਰਟ ਮੰਗੀ ਹੈ