Nimrat Kaur ਰਾਹੁਲ ਗਾਂਧੀ ਨਾਲ ਸੜਕ ’ਤੇ ਬਿਤਾਏ ਕੁੱਝ ਲਮਹੇ ਇਕ ਗੱਲ ਤਾਂ ਸਾਫ਼ ਹੈ ਕਿ ਨਾ ਹੀ ਉਸ ਨੂੰ ਹੁਣ ਪੱਪੂ ਆਖਿਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਨਜ਼ਰ ਅੰਦਾਜ਼ ਕਰਨਾ ਬਾਕੀ ਪਾਰਟੀਆਂ ਵਾਸਤੇ ਸੌਖਾ ਹੋਵੇਗਾ। Previous123 Next 3 of 3