old parliament ਪੁਰਾਣੀ ਪਾਰਲੀਮੈਂਟ ਬਨਾਮ ਨਵਾਂ ਸੰਸਦ ਭਵਨ ਅੱਜ ਨਵੀਂ ਸੰਸਦ ਵਿਚ ਕਦਮ ਰਖਦਿਆਂ, ਨਵੇਂ ਭਾਰਤ ਦਾ ਸੁਪਨਾ ਵਿਖਾਇਆ ਜਾ ਰਿਹਾ ਹੈ। ਆਜ਼ਾਦੀ ਦੀਆਂ ਯਾਦਾਂ ਵਿਚ ਲਿਪਟੀ ਪੁਰਾਣੀ ਸੰਸਦ ਖ਼ਤਮ ਤੇ ‘ਭਗਵਾਂ ਯੁਗ’ ਦਾ ਸੁਨੇਹਾ ਦੇਂਦੀ ਨਵੀਂ ਸੰਸਦ ਸ਼ੁਰੂ! ਨਵੀਂ ਸਦਨ, ਨਵੇਂ ਅਸ਼ੋਕਾ ਸ਼ੇਰਾਂ ਵਾਂਗ ਅਪਣੀ ਇਕ ਨਵੀਂ ਛਵੀ ਬਣਾ ਰਹੀ ਹੈ Previous1 Next 1 of 1