Pakistan Cricket Team
ਰਿਜ਼ਵਾਨ ਨੂੰ ਬਾਬਰ ਆਜ਼ਮ ਦੀ ਥਾਂ ਪਾਕਿਸਤਾਨ ਦੀ ਵਨਡੇ ਅਤੇ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ
ਆਗਾ ਜ਼ਿੰਬਾਬਵੇ ਵਿਚ ਟੀ-20 ਟੀਮ ਦੀ ਅਗਵਾਈ ਕਰਨਗੇ ਕਿਉਂਕਿ ਰਿਜ਼ਵਾਨ ਨੂੰ ਵਰਕਲੋਡ ਮੈਨੇਜਮੈਂਟ ਯੋਜਨਾ ਦੇ ਤਹਿਤ ਆਰਾਮ ਦਿਤਾ ਗਿਆ
ਵਿਰਾਟ ਕੋਹਲੀ ਦੇ ਨਾਂਅ ਤੋਂ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਟਵੀਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਦਾਅਵਾ ਵਿਰਾਟ ਕੋਹਲੀ ਦੇ ਨਾਂਅ ਤੋਂ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ।