Pakistan Inflation ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਪਾਕਿਸਤਾਨ 'ਚ ਲੋਕਾਂ ਨੇ ਪੰਪ ਨੂੰ ਲਾ ਦਿੱਤੀ ਅੱਗ? ਪੜ੍ਹੋ Fact Check ਰਿਪੋਰਟ ਵਾਇਰਲ ਵੀਡੀਓ ਸਾਲ 2020 ਤੋਂ ਇੰਟਰਨੈਟ 'ਤੇ ਮੌਜੂਦ ਹੈ ਅਤੇ ਇਸਦਾ ਪਾਕਿਸਤਾਨ 'ਚ ਹਾਲ ਹੀ ਵਿਚ ਵਧਾਏ ਗਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਕੋਈ ਸਬੰਧ ਨਹੀਂ ਹੈ। Previous1 Next 1 of 1