Parliament Winter Session 2023
Parliament News: ਵਿਰੋਧੀ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿਤਾ, ਉਸ ’ਤੇ ਚਰਚਾ ਨਹੀਂ ਹੋ ਰਹੀ : ਰਾਹੁਲ ਗਾਂਧੀ
ਲੋਕ ਸਭਾ ਤੋਂ ਦੋ ਹੋਰ ਵਿਰੋਧੀ ਧਿਰ ਦੇ ਮੈਂਬਰ ਮੁਅੱਤਲ, ਗਿਣਤੀ 97 ਹੋਈ
14 Congress MPs suspended: ਸੰਸਦ ਦੀ ਸੁਰੱਖਿਆ 'ਚ ਕੁਤਾਹੀ ਕਾਰਨ ਸਦਨ 'ਚ ਹੰਗਾਮਾ, ਕਾਂਗਰਸ ਦੇ 14 ਲੋਕ ਸਭਾ ਮੈਂਬਰ ਮੁਅੱਤਲ
ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਅਤੇ ਚੇਅਰ ਦਾ ਅਪਮਾਨ ਕਰਨ ਦੇ ਇਲਜ਼ਾਮ
Rajya Sabha: ਸੰਸਦ ਦੀ ਸੁਰੱਖਿਆ ਕੁਤਾਹੀ ਨੂੰ ਲੈ ਕੇ ਰਾਜ ਸਭਾ ਵਿਚ ਹੰਗਾਮਾ; TMC ਦੇ ਡੇਰੇਕ ਓ ਬ੍ਰਾਇਨ ਪੂਰੇ ਇਜਲਾਸ ਲਈ ਮੁਅੱਤਲ
ਚੇਅਰਮੈਨ ਵਲੋਂ ਜਦੋਂ ਕਿਸੇ ਮੈਂਬਰ ਦਾ ਨਾਂਅ ਲਿਆ ਜਾਂਦਾ ਹੈ, ਤਾਂ ਇਸ ਦਾ ਅਰਥ ਹੈ ਕਿ ਮੈਂਬਰ ਦੀ ਮੁਅੱਤਲੀ ਦੀ ਕਾਰਵਾਈ ਦੀ ਸ਼ੁਰੂਆਤ ਹੋ ਰਹੀ ਹੈ।
Lok Sabha withdraws three bills: ਲੋਕ ਸਭਾ ਨੇ ਅਪਰਾਧਕ ਕਾਨੂੰਨਾਂ ਦੀ ਥਾਂ ਲੈਣ ਵਾਲੇ ਤਿੰਨ ਬਿਲ ਵਾਪਸ ਲਏ, ਨਵੇਂ ਬਿਲ ਪੇਸ਼ ਕੀਤੇ
ਨਵੇਂ ਪੇਸ਼ ਕੀਤੇ ਗਏ ਬਿਲਾਂ ’ਚ ਅਤਿਵਾਦ ਦੀ ਪਰਿਭਾਸ਼ਾ ਸਮੇਤ ਪੰਜ ਤਬਦੀਲੀਆਂ ਕੀਤੀਆਂ ਗਈਆਂ
Raghav Chadha: ਦੇਸ਼ ਦੀ ਆਰਥਕ ਸਥਿਤੀ ’ਤੇ ਰਾਘਵ ਚੱਢਾ ਨੇ ਸਰਕਾਰ ਨੂੰ ਘੇਰਿਆ
ਭਾਜਪਾ ਦਾ 25 ਵਾਅਦਿਆਂ ’ਚ ਅਸਫਲ ਰਹਿਣ ਵਾਲਾ ਰੀਪੋਰਟ ਕਾਰਡ ਸੰਸਦ ’ਚ ਪੇਸ਼ ਕੀਤਾ
Amit Shah: ਨਹਿਰੂ ਦੇ ਸਮੇਂ ਦੋ ' ਵੱਡੀਆਂ ਗਲਤੀਆਂ' ਹੋਈਆਂ, ਜਿਸ ਦੇ ਨਤੀਜੇ ਕਸ਼ਮੀਰ ਨੂੰ ਸਾਲਾਂ ਤਕ ਭੁਗਤਣੇ ਪਏ: ਅਮਿਤ ਸ਼ਾਹ
ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਜੰਗਬੰਦੀ ਨਾ ਹੋਈ ਹੁੰਦੀ ਤਾਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਹੋਂਦ ਵਿਚ ਨਹੀਂ ਆਉਂਦਾ।
Gurjeet Auijla: ਗੁਰਜੀਤ ਔਜਲਾ ਨੇ ਸੰਸਦ ਵਿਚ ਚੁੱਕਿਆ ਚਿਕਨਗੁਨੀਆ ਵਰਗੇ ਬੁਖਾਰ ਦਾ ਮੁੱਦਾ; ਕਿਹਾ, “ਬੀਮਾਰੀ ਨਾਲ ਢਾਈ ਲੱਖ ਪਰਿਵਾਰ ਪ੍ਰਭਾਵਤ”
ਉਨ੍ਹਾਂ ਕਿਹਾ ਕਿ ਕਈ ਡਾਕਟਰਾਂ ਨੇ ਖਦਸ਼ਾ ਜਤਾਇਆ ਕਿ ਇਹ ਕੋਵਿਡ ਦਾ ਇਕ ਰੂਪ ਹੋ ਸਕਦਾ ਹੈ।
Balbir Singh Seechewal: ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿਚ ਚੁੱਕਿਆ ਪ੍ਰਦੂਸ਼ਣ ਦਾ ਮੁੱਦਾ; “ਕਿਸਾਨਾਂ ਨੂੰ ਕੀਤਾ ਜਾਂਦਾ ਹੈ ਬਦਨਾਮ”
ਸੀਚੇਵਾਲ ਨੇ ਕਿਹਾ ਕਿ ਵਾਤਾਵਰਨ ਦਾ ਪ੍ਰਦੂਸ਼ਣ ਸੱਭ ਤੋਂ ਮਾਰੂ ਸਿੱਧ ਹੋ ਰਿਹਾ ਹੈ ਪਰ ਇਸ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ।
PM Narendra Modi: ਬਾਹਰੀ ਹਾਰ ਦਾ ਗੁੱਸਾ ਕੱਢਣ ਲਈ ਲੋਕਤੰਤਰ ਦੇ ਮੰਦਰ ਨੂੰ ਮੰਚ ਨਾ ਬਣਾਇਆ ਜਾਵੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ‘ਬਹੁਤ ਉਤਸ਼ਾਹਜਨਕ’ ਦੱਸਦੇ ਹੋਏ ਉਨ੍ਹਾਂ ਕਿਹਾ, ‘ਦੇਸ਼ ਨੇ ਨਕਾਰਾਤਮਕਤਾ ਨੂੰ ਨਕਾਰ ਦਿਤਾ ਹੈ।
Parliament Winter Session: ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਭਾਜਪਾ ਸੰਸਦ ਮੈਂਬਰਾਂ ਨੇ ਲਗਾਏ 'ਤੀਸਰੀ ਵਾਰ ਮੋਦੀ ਸਰਕਾਰ’ ਦੇ ਨਾਅਰੇ’
ਭਾਜਪਾ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਤਾੜੀਆਂ ਵੀ ਮਾਰੀਆਂ।