Parliamentary login ID ਮਹੂਆ ਮੋਇਤਰਾ ਜਦੋਂ ਭਾਰਤ ਵਿਚ ਸੀ ਤਾਂ ਉਨ੍ਹਾਂ ਦੀ ਸੰਸਦੀ ID ਦੀ ਦੁਬਈ ਵਿਚ ਵਰਤੋਂ ਹੋਈ: ਭਾਜਪਾ MP ਨਿਸ਼ੀਕਾਂਤ ਦੂਬੇ ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.) ਨੇ ਜਾਂਚ ਏਜੰਸੀਆਂ ਨੂੰ ਇਹ ਖੁਲਾਸਾ ਕੀਤਾ ਹੈ। Previous1 Next 1 of 1