Parole
Haryana News: ਬਲਾਤਕਾਰੀ ਸੌਦਾ ਸਾਧ ਵਰਗੇ 89 ਹੋਰ ਕੈਦੀਆਂ ਨੂੰ ਹੁਣ ਤੱਕ ਦੇ ਚੁੱਕੇ ਪੈਰੋਲ-ਹਰਿਆਣਾ ਸਰਕਾਰ
Haryana News: ਬਲਾਤਕਾਰੀ ਸੌਦਾ ਸਾਧ ਦੀ ਪੈਰੋਲ 'ਤੇ ਹਾਈਕੋਰਟ 'ਚ ਹਰਿਆਣਾ ਸਰਕਾਰ ਦਾ ਜਵਾਬ
Gurdeep Singh Khera: ਗੁਰਦੀਪ ਸਿੰਘ ਖੇੜਾ ਨੂੰ ਮਿਲੀ 15 ਦਿਨਾਂ ਦੀ ਪੈਰੋਲ; ਸਰਕਾਰ ਤੋਂ ਪੱਕੀ ਰਿਹਾਈ ਦੀ ਕੀਤੀ ਮੰਗ
ਬਿਦਰ ਕਾਂਡ ਅਤੇ ਦਿੱਲੀ ਦੇ ਬੰਬ ਧਮਾਕਿਆਂ ਦੇ ਮਾਮਲੇ ਵਿਚ ਹੋਈ ਸੀ ਉਮਰ ਕੈਦ
Jagtar Singh Tara came out of jail: ਜਗਤਾਰ ਸਿੰਘ ਤਾਰਾ 2 ਘੰਟੇ ਲਈ ਜੇਲ ਤੋਂ ਆਏ ਬਾਹਰ
Jagtar Singh Tara came out of jail: ਭਤੀਜੀ ਦੇ ਵਿਆਹ 'ਚ ਹੋਣਗੇ ਸ਼ਾਮਲ
ਪਰਮਜੀਤ ਸਿੰਘ ਭਿਓਰਾ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ; ਭਤੀਜੀ ਦੇ ਵਿਆਹ ਲਈ ਮੰਗੀ ਸੀ ਪੈਰੋਲ
ਬੇਅੰਤ ਸਿੰਘ ਕਤਲ ਮਾਮਲੇ ਵਿਚ ਜੇਲ ’ਚ ਬੰਦ ਹਨ ਭਿਓਰਾ
ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਗੁਰਮੀਤ ਸਿੰਘ ਇੰਜੀਨੀਅਰ ਨੂੰ ਮਿਲੀ 28 ਦਿਨ ਦੀ ਪੈਰੋਲ
ਪੁੱਤਰ ਨੂੰ ਲੈਣ ਪਟਿਆਲਾ ਤੋਂ ਪਹੁੰਚੇ ਉਨ੍ਹਾਂ ਦੇ ਮਾਤਾ
ਪੈਰੋਲ ਦਾ ਹੱਕਦਾਰ: ਹੁੰਦੇ ‘ਹੱਥ’ ਸਰਕਾਰਾਂ ਦੇ ਬਹੁਤ ਲੰਮੇ, ਨਿਆਂ-ਪ੍ਰਣਾਲੀ ਨੂੰ ਦਿੰਦੇ ਨੇ ਰੋਲ ਮੀਆਂ...
‘ਕਾਰੇ’ ਕਰੇ ਕੋਈ ਭਾਵੇਂ ਮੁਸ਼ਟੰਡਿਆਂ ਦੇ, ‘ਬਾਬਾ-ਵਾਦ’ ਦੇ ਨਾਲ ਹੀ ਤੋਲ ਮੀਆਂ।
Haryana grants remission to prisoners: ਬਲਾਤਕਾਰੀ ਸੌਦਾ ਸਾਧ ’ਤੇ ਮਿਹਰਬਾਨ ਹੋਈ ਹਰਿਆਣਾ ਸਰਕਾਰ, 90 ਦਿਨਾਂ ਦੀ ਸਜ਼ਾ ਕੀਤੀ ਮੁਆਫ਼
ਗਣਤੰਤਰ ਦਿਵਸ ਦੇ ਮੱਦੇਨਜ਼ਰ ਕੀਤਾ ਹੈ ਸਜ਼ਾ ਮੁਆਫ਼ੀ ਦਾ ਐਲਾਨ
ਸੌਦਾ ਸਾਧ ਨੂੰ ਪੈਰੋਲ ਮਿਲਣ ’ਤੇ ਸਵਾਤੀ ਮਾਲੀਵਾਲ ਦਾ ਟਵੀਟ, ‘ਆਪਣੀਆਂ ਧੀਆਂ ਬਚਾਓ, ਬਲਾਤਕਾਰੀ ਆਜ਼ਾਦ ਘੁੰਮਣਗੇ’
ਸੋਸ਼ਲ ਮੀਡੀਆ 'ਤੇ ਲੋਕ ਹੁਣ ਇਸ ਪੈਰੋਲ 'ਤੇ ਸਵਾਲ ਉਠਾ ਰਹੇ ਹਨ ਕਿਉਂਕਿ ਪਿਛਲੇ ਸਾਲ 25 ਨਵੰਬਰ ਨੂੰ ਹੀ ਸੌਦਾ ਸਾਧ ਦੀ 40 ਦਿਨਾਂ ਦੀ ਪੈਰੋਲ ਖਤਮ ਹੋਈ ਸੀ।