Patiala
ਪੰਜਾਬੀ ਯੂਨੀਵਰਸਿਟੀ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਵਿਦਿਆਰਥੀ ਦਾ ਕਤਲ
ਬੀ ਟੈਕ ਦੀ ਪੜ੍ਹਾਈ ਕਰਦਾ ਸੀ ਮ੍ਰਿਤਕ ਵਿਦਿਆਰਥੀ
ਪਲਾਸਟਿਕ ਜ਼ਬਤ ਹੋਣ ’ਤੇ ਮਰਜ਼ੀ ਅਨੁਸਾਰ ਲਗਾਇਆ ਜਾ ਰਿਹਾ ਜੁਰਮਾਨਾ! RTI ਜ਼ਰੀਏ ਹੋਇਆ ਗੜਬੜੀ ਦਾ ਖੁਲਾਸਾ
ਸੂਬਾ ਸਰਕਾਰ ਨੇ ਇਕ ਐਕਟ (ਪੰਜਾਬ ਰਾਜ ਪਲਾਸਟਿਕ ਕੈਰੀ ਬੈਗ ਕੰਟਰੋਲ ਐਕਟ 2016) ਬਣਾ ਕੇ ਜੁਰਮਾਨੇ ਦੀ ਦਰ ਤੈਅ ਕੀਤੀ ਹੈ।
ਨਵਜੋਤ ਕੌਰ ਸਿੱਧੂ ਨੇ ਪਟਿਆਲਾ ਲੋਕ ਸਭਾ ਚੋਣ ਲੜਨ ਦੀ ਜਤਾਈ ਇੱਛਾ
ਪਟਿਆਲਾ ਉਹਨਾਂ ਦੀ ਕਰਮਭੂਮੀ ਹੈ ਤੇ ਉਹ ਜ਼ਰੂਰ ਚਾਹੁਣਗੇ ਕਿ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ।
ਪਟਿਆਲਾ : ਕਾਲੀ ਮਾਤਾ ਮੰਦਰ ਮੱਥਾ ਟੇਕ ਵਾਪਸ ਆ ਰਹੀ ਮਹਿੰਦਰਾ ਪਿਕਅਪ ਨਾਲ ਵਾਪਰਿਆ ਹਾਦਸਾ, 4 ਦੀ ਮੌਤ,12 ਗੰਭੀਰ ਜ਼ਖਮੀ
ਸਾਰੇ ਮ੍ਰਿਤਕ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਸਮਾਣਾ-ਪਾਤੜਾਂ ਰੋਡ ’ਤੇ ਵਾਪਰਿਆ ਸੜਕ ਹਾਦਸਾ, ਨੌਜਵਾਨ ਦੀ ਹੋਈ ਮੌਤ
ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ
RCB ਨੇ ਪਟਿਆਲਾ ਦੀ ਰਹਿਣ ਵਾਲੀ ਕਨਿਕਾ ਆਹੂਜਾ ਨੂੰ 35 ਲੱਖ ਵਿੱਚ ਆਪਣੀ ਟੀਮ ਲਈ ਚੁਣਿਆ
ਕਨਿਕਾ ਆਹੂਜਾ ਜਿਥੇ ਆਲ ਰਾਉਂਡਰ ਹੈ, ਉਥੇ ਹੀ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੀ ਹੈ
ਪਟਿਆਲਾ 'ਚ ਭਿਆਨਕ ਹਾਦਸਾ: ਸਕਾਰਪੀਓ ਨੇ ਸਾਈਕਲ ਸਵਾਰ ਨੂੰ ਕੁਚਲਿਆ
ਪਟਿਆਲਾ 'ਚ ਭਿਆਨਕ ਹਾਦਸਾ: ਸਕਾਰਪੀਓ ਨੇ ਸਾਈਕਲ ਸਵਾਰ ਨੂੰ ਕੁਚਲਿਆ
ਸਰਕਾਰ ਨੇ ਘਟਾਈ ਨਵਜੋਤ ਸਿੱਧੂ ਦੇ ਘਰ ਦੀ ਸੁਰੱਖਿਆ, ਪਟਿਆਲਾ ਕੋਠੀ ’ਤੇ ਤਾਇਨਾਤ 4 ਜਵਾਨਾਂ ’ਚੋਂ 2 ਨੂੰ ਬੁਲਾਇਆ ਵਾਪਸ
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਸਿੱਧੂ ਪਰਿਵਾਰ ਦੇ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ।
ਹੁਣ ਅਪ੍ਰੈਲ ਦੇ ਪਹਿਲੇ ਹਫ਼ਤੇ ਰਿਹਾਅ ਹੋ ਸਕਦੇ ਹਨ ਨਵਜੋਤ ਸਿੰਘ ਸਿੱਧੂ
- 2021 ਵਿਚ ਹੋ ਗਈ ਸੀ ਪੀਟਰ ਬਕ ਦੀ ਮੌਤ
ਪਟਿਆਲਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ: ਮੁੱਠਭੇੜ ਦੌਰਾਨ ਗੈਂਗਸਟਰਾਂ ਦਾ ਨਜ਼ਦੀਕੀ ਸਾਥੀ ਹਥਿਆਰਾਂ ਸਮੇਤ ਕਾਬੂ
ਮੁਲਜ਼ਮ ਖ਼ਿਲਾਫ਼ ਪਹਿਲਾਂ ਕਈ ਅਪਰਾਧਿਕ ਮਾਮਲੇ ਦਰਜ