Paytm
Paytm News: ਚੌਥੀ ਤਿਮਾਹੀ ਵਿਚ Paytm ਦਾ ਘਾਟਾ ਵਧ ਕੇ 550 ਕਰੋੜ ਰੁਪਏ ਹੋਇਆ
ਆਰਬੀਆਈ ਦੁਆਰਾ ਪੇਟੀਐਮ ਪੈਮੈਂਟਸ ਬੈਂਕ ਲਿਮਟਡ (PPBL) 'ਤੇ ਲਗਾਈਆਂ ਗਈਆਂ ਟ੍ਰਾਂਜੈਕਸ਼ਨ ਪਾਬੰਦੀਆਂ ਕਾਰਨ ਕੰਪਨੀ ਦਾ ਘਾਟਾ ਵਧਿਆ ਹੈ।
Paytm Payments Bank fined: Paytm ਪੇਮੈਂਟਸ ਬੈਂਕ 'ਤੇ 5.49 ਕਰੋੜ ਰੁਪਏ ਦਾ ਜੁਰਮਾਨਾ ; ਮਨੀ ਲਾਂਡਰਿੰਗ ਮਾਮਲੇ ਤਹਿਤ ਹੋਈ ਕਾਰਵਾਈ
ਆਨਲਾਈਨ ਜੂਏ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਲੱਗੇ ਇਲਜ਼ਾਮ
Paytm News: ਰਿਜ਼ਰਵ ਬੈਂਕ ਦੇ ਹੁਕਮ ਨਾਲ ਸਾਲਾਨਾ ਸੰਚਾਲਨ ਲਾਭ ’ਤੇ 300-500 ਕਰੋੜ ਰੁਪਏ ਦਾ ਅਸਰ ਪਵੇਗਾ: ਪੇਟੀਐਮ
ਕੰਪਨੀ ਨੂੰ ਉਮੀਦ ਹੈ ਕਿ ਉਹ ਅਪਣੇ ਮੁਨਾਫੇ ’ਚ ਸੁਧਾਰ ਦੇ ਰਾਹ ’ਤੇ ਜਾਰੀ ਰਹੇਗੀ।
Paytm Payments Bank: ਰਿਜ਼ਰਵ ਬੈਂਕ ਨੇ ਪੇ.ਟੀ.ਐਮ. ਪੇਮੈਂਟਸ ਬੈਂਕ ’ਤੇ ਰਕਮ ਜਮ੍ਹਾਂ ਕਰਵਾਉਣ ਅਤੇ ਟਾਪ-ਅੱਪ ਲੈਣ ’ਤੇ ਰੋਕ ਲਗਾਈ
ਨਿਯਮਾਂ ਅਤੇ ਸਮੱਗਰੀ ਦੀ ਨਿਗਰਾਨੀ ਦੀ ਲਗਾਤਾਰ ਪਾਲਣਾ ਨਾ ਕਰਨ ਨਾਲ ਜੁੜੀਆਂ ਚਿੰਤਾਵਾਂ ਕਾਰਨ ਕੀਤਾ ਗਿਆ ਫੈਸਲਾ
UPI ID alert: 1 ਜਨਵਰੀ ਤੋਂ ਬੰਦ ਹੋ ਜਾਵੇਗੀ Google Pay, Paytm ਤੇ PhonePe ਦੀ UPI ID!
ਜਿਹੜੇ ਯੂਜ਼ਰਸ ਨੇ ਇਕ ਸਾਲ ਤੋਂ ਆਪਣੀ UPI ID ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਉਨ੍ਹਾਂ ਦੀ ਆਈਡੀ ਬੰਦ ਹੋ ਸਕਦੀ ਹੈ
ਚੀਨ ਦਾ ਐਂਟ ਗਰੁੱਪ Paytm 'ਚ ਆਪਣੀ ਕੁਝ ਹਿੱਸੇਦਾਰੀ ਵੇਚਣਾ ਚਾਹੁੰਦਾ ਹੈ
ਇਹ ਜਾਣਕਾਰੀ ਬਲੂਮਬਰਗ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ