Pea Soup Pea Soup: ਘਰ ਵਿਚ ਇੰਝ ਬਣਾਉ ਮਟਰ ਸੂਪ ਸੱਭ ਤੋਂ ਪਹਿਲਾਂ ਮਿਕਸੀ ’ਚ ਲੱਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਪੇਸਟ ਬਣਾ ਲਉ। ਹੁਣ ਮਟਰ ਅਤੇ ਪਾਲਕ ਦਾ ਪੇਸਟ ਬਣਾਉ। Previous1 Next 1 of 1