petitions SC : ਗਰੀਬਾਂ ਲਈ ਰਾਖਵੇਂਕਰਨ 'ਤੇ ਮੁੜ 'ਸੁਪਰੀਮ' ਮੋਹਰ, ਸੰਵਿਧਾਨਕ ਬੈਂਚ ਨੇ EWS 'ਤੇ ਸਾਰੀਆਂ ਪੁਨਰਵਿਚਾਰ ਪਟੀਸ਼ਨਾਂ ਨੂੰ ਕੀਤਾ ਖਾਰਜ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਾਰੀਆਂ ਸਮੀਖਿਆ ਪਟੀਸ਼ਨਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿਤਾ ਕਿ ਫ਼ੈਸਲੇ ਵਿਚ ਕੋਈ ਸਪੱਸ਼ਟ ਕਮਜ਼ੋਰੀ ਨਹੀਂ ਹੈ Previous1 Next 1 of 1