pm modi
PM ਮੋਦੀ ਰੂਸ ਦੇ ਸਰਵਉੱਚ ਸਰਕਾਰੀ ਸਨਮਾਨ ਨਾਲ ਸਨਮਾਨਿਤ, ਭਾਰਤ ਦੇ ਲੋਕਾਂ ਅਤੇ ਭਾਰਤ-ਰੂਸ ਦੇ ਦੋਸਤੀ ਨੂੰ ਸਮਰਪਿਤ ਕੀਤਾ ਪੁਰਸਕਾਰ
ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਹਨ
ਪ੍ਰਧਾਨ ਮੰਤਰੀ ਨੇ ਰੂਸ ਦਾ ਦੌਰਾ ਸ਼ੁਰੂ ਕੀਤਾ, ਰਾਸ਼ਟਰਪਤੀ ਪੁਤਿਨ ਨਾਲ ਸਿਖਰ ਵਾਰਤਾ ਕਰਨਗੇ
ਓਸਟਾਂਕਿਨੋ ਟੀ.ਵੀ. ਟਾਵਰ ਭਾਰਤ, ਰੂਸੀ ਝੰਡਿਆਂ ਨਾਲ ਰੌਸ਼ਨ
ਕੁਲਵਿੰਦਰ ਕੌਰ ਦੀ ਮਾਤਾ ਜੀ ਤੋਂ ਲੈ ਕੇ ਬੀਬਾ ਬਾਦਲ ਦੀ ਚਿੱਠੀ ਤੱਕ, Spokesman Fact Wrap
ਇਸ ਹਫਤੇ ਦਾ Weekly Fact Wrap
ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸਤ ਜਾਰੀ ਕੀਤੀ, ਕਿਹਾ, ‘ਹੁਣ ਤਾਂ ਮਾਂ ਗੰਗਾ ਨੇ ਵੀ ਮੈਨੂੰ ਗੋਦ ਲੈ ਲਿਐ’
9.26 ਕਰੋੜ ਕਿਸਾਨਾਂ ’ਤੇ ਖਾਤੇ ’ਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ’ਤੇ ਕਿਹਾ, ‘ਮਿਲ ਕੇ ਕੰਮ ਕਰਨ ਲਈ ਵਚਨਬੱਧ’
ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਪਹਿਲੀ ਵਾਰੀ ਆਹਮੋ-ਸਾਹਮਣੇ ਹੋਏ ਮੋਦੀ ਅਤੇ ਟਰੂਡੋ
PM ਮੋਦੀ ਖਿਲਾਫ ਨਾਅਰੇ ਲਾਉਣ ਵਾਲੀ ਇਹ ਮਹਿਲਾ ਕੁਲਵਿੰਦਰ ਕੌਰ ਦੀ ਮਾਤਾ ਨਹੀਂ ਹਨ, Fact Check ਰਿਪੋਰਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਕੁਲਵਿੰਦਰ ਕੌਰ ਦੀ ਮਾਤਾ ਨਹੀਂ ਸਗੋਂ ਰਾਜਸਥਾਨ ਤੋਂ ਮਹਿਲਾ ਕਿਸਾਨ ਆਗੂ ਊਸ਼ਾ ਰਾਣੀ ਹੈ।
G7 ਸੁਮਿਟ ’ਚ ਪ੍ਰਧਾਨ ਮੰਤਰੀ ਮੋਦੀ ਨੇ ਟੈਕਨੋਲੋਜੀ ’ਚ ਏਕਾਧਿਕਾਰ ਨੂੰ ਤੋੜਨ ਦਾ ਸੱਦਾ ਦਿਤਾ
ਮਿਲ ਕੇ ਆਉਣ ਵਾਲੇ ਸਮੇਂ ਨੂੰ ‘ਗ੍ਰੀਨ ਏਜ’ ਬਣਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ
ਕੈਨੇਡਾ ਵਲੋਂ ਭਾਰਤ ’ਤੇ ਸਿੱਖ ਆਗੂ ਦੇ ਕਤਲ ਦਾ ਦੋਸ਼ ਲਾਉਣ ਤੋਂ ਬਾਅਦ ਟਰੂਡੋ ਤੇ ਮੋਦੀ ਪਹਿਲੀ ਵਾਰ ਇਕੋ ਕਮਰੇ ’ਚ
ਟਰੂਡੋ ਅਤੇ ਮੋਦੀ ਦੋਵੇਂ ਸ਼ੁਕਰਵਾਰ ਨੂੰ ਇਟਲੀ ਵਿਚ ਇਕ ਆਊਟਰੀਚ ਸੈਸ਼ਨ ਦੌਰਾਨ ਇਕੋ ਜੀ-7 ਟੇਬਲ ਦੇ ਆਲੇ-ਦੁਆਲੇ ਸਨ
ਹਰਸਿਮਰਤ ਕੌਰ ਬਾਦਲ ਨੇ ਨਹੀਂ ਲਿਖੀ PM ਮੋਦੀ ਨੂੰ ਇਹ ਚਿੱਠੀ, Fact Check ਰਿਪੋਰਟ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਇਰਲ ਚਿੱਠੀ ਨੂੰ ਫਰਜ਼ੀ ਦੱਸਦਿਆਂ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਸੀ।
ਭਾਰਤ ਦਾ ਕੈਨੇਡਾ ਨਾਲ ਕੀ ਹੈ ਮੁੱਖ ਮਸਲਾ, ਮੋਦੀ ਦੀ ਟਰੂਡੋ ਨਾਲ ਸੰਭਾਵਤ ਮੁਲਾਕਾਤ ਤੋਂ ਪਹਿਲਾਂ ਜਾਣੋ ਕੀ ਕਿਹਾ ਭਾਰਤ ਦੇ ਵਿਦੇਸ਼ ਸਕੱਤਰ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ-7 ਸਿਖਰ ਸੰਮੇਲਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ