PNB Bank ਘੁੰਮਣ ਗਏ PNB ਬੈਂਕ ਮੁਲਾਜ਼ਮਾਂ ਨਾਲ ਵਾਪਰਿਆ ਵੱਡਾ ਹਾਦਸਾ : ਨਹਿਰ ’ਚ ਡਿੱਗੀ ਸਕਾਰਪਿਓ ਗੱਡੀ, 3 ਮੁਲਾਜ਼ਮਾਂ ਦੀ ਮੌਤ ਐਨਡੀਆਰਐਫ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਲਾਸ਼ਾਂ ਨੂੰ ਨਹਿਰ ਵਿੱਚੋਂ ਬਰਾਮਦ ਕੀਤਾ। Previous1 Next 1 of 1