police
ਕੈਨੇਡਾ ਜਾ ਕੇ ਪਤਨੀ ਦੇ ਬਦਲੇ ਰੰਗ, ਪਤੀ ਨੇ ਪ੍ਰੇਸ਼ਾਨ ਹੋ ਕੇ ਕਰ ਲਈ ਜੀਵਨ ਲੀਲਾ ਸਮਾਪਤ
ਮ੍ਰਿਤਕ ਦੇ ਮਾਪਿਆਂ ਨੇ ਪਤਨੀ ਤੇ ਲਗਾਏ ਖ਼ੁਦਕੁਸ਼ੀ ਲਈ ਉਕਸਾਉਣ ਦੇ ਆਰੋਪ
ਸਾਵਧਾਨ! ਗੱਡੀਆਂ 'ਤੇ ਹਥਿਆਰਾਂ ਦੀਆਂ ਫ਼ੋਟੋਆਂ ਤੇ ਗ਼ੈਰ-ਕਾਨੂੰਨੀ ਸਟਿੱਕਰ ਲਗਾਉਣ 'ਤੇ ਹੋਵੇਗਾ ਪਰਚਾ ਦਰਜ
ਪੁਲਿਸ, ਆਰਮੀ, ਸਰਕਾਰੀ ਡਿਊਟੀ, VIP, ਭੜਕਾਊ ਸ਼ਬਦਾਵਲੀ ਆਦਿ ਵਾਲੇ ਸਟਿੱਕਰ ਲਗਾਉਣ ਦੀ ਮਨਾਹੀ
ਦਾਜ ਦੀ ਬਲੀ ਚੜੀ ਇੱਕ ਹੋਰ ਧੀ! ਗਰਭਵਤੀ ਕੁੜੀ ਨੇ ਪੱਖੇ ਨਾਲ ਲਗਾਇਆ ਫਾਹਾ
ਮਾਪਿਆਂ ਨੇ ਸਹੁਰਿਆਂ 'ਤੇ ਲਗਾਏ ਦਹੇਜ ਮੰਗਣ ਦੇ ਇਲਜ਼ਾਮ, ਕਾਰਵਾਈ ਦੀ ਕੀਤੀ ਮੰਗ
ਜਾਨਲੇਵਾ ਹਮਲਾ ਕਰ ਕੇ ਹਮਲਾਵਰਾਂ ਨੇ ਵੱਡਿਆ ਨੌਜਵਾਨ ਦਾ ਅੰਗੂਠਾ
ਆਪਸੀ ਰੰਜ਼ਿਸ਼ ਹੋ ਸਕਦੀ ਹੈ ਹਮਲੇ ਦਾ ਕਾਰਨ! ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਤਫ਼ਤੀਸ਼
ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਮੁੰਬਈ ਪੁਲਿਸ ਨੇ ਜੋਧਪੁਰ ਤੋਂ ਕੀਤਾ ਗ੍ਰਿਫ਼ਤਾਰ
ਦੋਸ਼ੀ ਨੇ ਈ-ਮੇਲ ਰਾਹੀਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਬੇਕਾਬੂ ਡੰਪਰ ਨੇ 6 ਲੜਕੀਆਂ ਨੂੰ ਕੁਚਲਿਆ, 2 ਦੀ ਮੌਤ, 2 ਦੀ ਹਾਲਤ ਗੰਭੀਰ
ਮੁਲਜ਼ਮ ਡੰਪਰ ਚਾਲਕ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਅਜਨਾਲਾ ਘਟਨਾਕ੍ਰਮ : 11 ਆਰੋਪੀਆਂ ਨੂੰ ਕੀਤਾ ਅਦਾਲਤ 'ਚ ਪੇਸ਼
ਇੱਕ ਦਾ ਮਿਲਿਆ 4 ਦਿਨ ਦਾ ਪੁਲਿਸ ਰਿਮਾਂਡ, 10 ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਬਰਾਮਦ ਹੋਏ 15 ਮੋਬਾਇਲ ਫੋਨ
5 ਹਵਾਲਾਤੀਆਂ, 1 ਕੈਦੀ ਅਤੇ ਕੁੱਝ ਅਣਪਛਾਤਿਆਂ 'ਤੇ ਥਾਣਾ ਸਿਟੀ ਫਰੀਦਕੋਟ 'ਚ ਮੁਕੱਦਮਾ ਦਰਜ
ਅੰਮ੍ਰਿਤਸਰ 'ਚ ਸਕੀਆਂ ਭੈਣ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਲਿਖ ਕੇ ਦੱਸਿਆ ਇਹ ਕਾਰਨ
ਬਿਮਾਰ ਮਾਂ ਦੀ ਮੌਤ ਮਗਰੋਂ ਇਕੱਲਿਆਂ ਰਹਿ ਜਾਣ ਦੇ ਖ਼ੌਫ਼ ਕਾਰਨ ਚੁੱਕਿਆ ਇਹ ਕਦਮ