police
ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਪੁਲਿਸ ਅੜਿੱਕੇ
3 ਪਿਸਤੌਲ, 44 ਜ਼ਿੰਦਾ ਰੌਂਦ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ
ਕਾਤਲ ASI ਨੇ ਖ਼ੁਦ ਨੂੰ ਵੀ ਮਾਰੀ ਗੋਲੀ, ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਦਾਖ਼ਲ, ਹੋਈ ਮੌਤ
ਪਤਨੀ, ਬੇਟੇ ਅਤੇ ਪਾਲਤੂ ਕੁੱਤੇ ਦਾ ਕਤਲ ਕਰ ਕੇ ਹੋਇਆ ਸੀ ਫ਼ਰਾਰ
ਸੁਲਤਾਨਪੁਰ ਲੋਧੀ ਨੇੜੇ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
ਦਰੱਖਤ ਨਾਲ ਟੱਕਰ ਤੋਂ ਬਾਅਦ ਚਕਨਾਚੂਰ ਹੋਈ ਗੱਡੀ!
ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ! 23 ਸਾਲਾ ਨੌਜਵਾਨ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਤਫ਼ਤੀਸ਼
ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਪਤੀ 'ਤੇ ਨਸ਼ੇ ਦੀ ਓਵਰਡੋਜ਼ ਦੇਣ ਦਾ ਇਲਜ਼ਾਮ
ਹਾਲਤ ਵਿਗੜਨ 'ਤੇ ਹੋਈ ਲੜਕੀ ਮੌਤ, 3 ਖ਼ਿਲਾਫ਼ ਮਾਮਲਾ ਦਰਜ
ਨਦੀ 'ਚ ਡੁੱਬਣ ਕਾਰਨ ਵਿਦਿਆਰਥਣ ਦੀ ਮੌਤ: 56 ਘੰਟਿਆਂ ਦੇ ਸਰਚ ਆਪਰੇਸ਼ਨ ਤੋਂ ਬਾਅਦ 25 ਕਿਲੋਮੀਟਰ ਦੂਰ ਲਾਸ਼ ਮਿਲੀ
ਮ੍ਰਿਤਕਾ ਦੀ ਪਛਾਣ ਅੰਜਲੀ ਕੁਮਾਰੀ ਵਜੋਂ ਹੋਈ ਹੈ
ਪੰਜਾਬ ਤੋਂ ਹਿਮਾਚਲ ਗਏ 4 ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਅੰਮ੍ਰਿਤਪਾਲ ਦੇ ਸਾਥੀ ਹੋਣ ਦਾ ਸ਼ੱਕ!
ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਕੀਤਾ ਰਿਹਾਅ
ਖੇਤਾਂ ’ਚੋਂ ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼ :ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਿਹਾ ਸੀ ਮ੍ਰਿਤਕ
ਦਿੱਲੀ 'ਚ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ
ਮੱਛਰ ਮਾਰਨ ਵਾਲੀ ਕੋਆਇਲ ਦੇ ਧੂੰਏਂ ਕਾਰਨ ਦਮ ਘੁਟਣ ਦਾ ਖ਼ਦਸ਼ਾ
ਬਿਨ੍ਹਾਂ ਹੈਲਮੇਟ ਬਾਈਕ ਚਲਾ ਰਿਹਾ ਨੌਜਵਾਨ ਭੱਜਿਆ ਤਾਂ ਮਾਰੀ ਗੋਲੀ, ਪਿੱਛਿਓਂ ਗੋਲੀ ਮਾਰਨ ਵਾਲਾ ਏਐੱਸਆਈ ਗ੍ਰਿਫ਼ਤਾਰ
ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।