policeman
ਫਰੀਦਕੋਟ 'ਚ ਪੁਲਿਸ ਮੁਲਾਜ਼ਮ ਦੇ ਬੇਟੇ ਦਾ ਬੇਸਬਾਲਾਂ ਨਾਲ ਕਤਲ
ਘਰ ਦੇ ਸਾਹਮਣੇ ਰੱਖੇ ਬੈਂਚ 'ਤੇ ਬੈਠਣ ਨੂੰ ਲੈ ਕੇ ਗੁਆਂਢੀ ਨੇ ਕੀਤਾ ਹਮਲਾ
ਖੁਦਕੁਸ਼ੀ ਕਰਨ ਲਈ ਹਰੀਕੇ 'ਚ ਪਹੁੰਚੀ ਔਰਤ: ਫਰੀਦਕੋਟ ਪੁਲਿਸ ਮੁਲਾਜ਼ਮ ਨੇ ਪਿੱਛੇ ਖਿੱਚ ਕੇ ਬਚਾਈ ਜਾਨ
ਔਰਤ ਨੇ ਕਿਹਾ- ਰੋਜ਼ ਦੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਚੁੱਕੀ ਹਾਂ, ਮਰਨਾ ਚਾਹੁੰਦੀ ਹਾਂ
ਜ਼ਮੀਨ ਐਕਵਾਇਰ ਦਾ ਵਿਰੋਧ ਕਰ ਰਹੀ ਮਹਿਲਾ ਨੂੰ ਥੱਪੜ ਮਾਰਨ ਵਾਲੇ ਪੁਲਿਸਕਰਮੀ ਨੂੰ ਕੀਤਾ ਗਿਆ ਲਾਈਨ ਹਾਜ਼ਰ
ਪੁਲਿਸ ਕਰਮੀ ਖ਼ਿਲਾਫ਼ ਖੋਲ੍ਹੀ ਗਈ ਵਿਭਾਗੀ ਜਾਂਚ
ਸ਼ਹੀਦ ਹੋਣ 'ਤੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣਗੇ 1 ਕਰੋੜ ਰੁਪਏ, ਪਹਿਲਾਂ ਮਿਲਦੇ ਸਨ 65 ਲੱਖ ਰੁਪਏ
ਸਰਕਾਰ ਨੇ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ
ਮਹਿਲਾ ਕਾਂਸਟੇਬਲ ਦਾ ਪੁਲਿਸ ਮੁਲਾਜ਼ਮ ਨੇ ਗੋਲੀ ਮਾਰ ਕੇ ਕੀਤਾ ਕਤਲ, ਮੁਲਾਜ਼ਮ ਨੇ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਮਹਿਲਾ ਕਾਂਸਟੇਬਲ ਦਾ ਪੁਲਿਸ ਮੁਲਾਜ਼ਮ ਨੇ ਗੋਲੀ ਮਾਰ ਕੇ ਕੀਤਾ ਕਤਲ, ਮੁਲਾਜ਼ਮ ਨੇ ਖ਼ੁਦ ਵੀ ਕੀਤੀ ਖ਼ੁਦਕੁਸ਼ੀ