prime minister
Prime Minister Narendra Modi Says: ‘ਮੈਂ ਹਾਂ ਮੋਦੀ’, ਮੇਰੇ ਨਾਂ ਨਾਲ ‘ਜੀ’ ਨਾ ਜੋੜੋ
ਕਿਹਾ ਕਿ ਮੈਨੂੰ ਮੋਦੀ 'ਜੀ' ਕਹਿ ਕੇ ਜਨਤਾ ਤੋਂ ਦੂਰ ਨਾ ਕਰੋ
Innovation Report: ਪੇਟੈਂਟ ਰਜਿਸਟ੍ਰੇਸ਼ਨ ਵਿਚ ਭਾਰਤ ਨੇ ਬਣਾਇਆ 11 ਸਾਲ ਦਾ ਰਿਕਾਰਡ, ਚੀਨ ਨੂੰ ਪਿੱਛੇ ਛੱਡਿਆ
ਕਿਹਾ, 'ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਪੇਟੈਂਟ ਅਰਜ਼ੀਆਂ ਵਿਚ ਵਾਧਾ ਹੋਇਆ'
Madhya Pradesh News: ਪ੍ਰਧਾਨ ਮੰਤਰੀ ਨੇ ਔਰਤਾਂ ਪ੍ਰਤੀ ਅਪਮਾਨਜਨਕ ਭਾਸ਼ਾ ਲਈ ਨਿਤੀਸ਼ ਦੀ ਆਲੋਚਨਾ ਕੀਤੀ
ਕਿਹਾ, ‘‘ਭਾਰਤ ਗਠਜੋੜ ਦੇ ਵੱਡੇ ਨੇਤਾਵਾਂ ’ਚੋਂ ਇਕ"
ਫਿਰ ਤੋਂ ਸਭ ਤੋਂ ਹਰਮਨ ਪਿਆਰੇ ਲੀਡਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਿਲੀ 76% ਪ੍ਰਵਾਨਗੀ ਰੇਟਿੰਗ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਸੱਤਵੇਂ ਸਥਾਨ 'ਤੇ ਜਦਕਿ ਬ੍ਰਿਟੇਨ ਦੇ PM ਰਿਸ਼ੀ ਸੁਨਕ 15ਵੇਂ ਸਥਾਨ 'ਤੇ ਰਹੇ
ਪ੍ਰਧਾਨ ਮੰਤਰੀ ਨੇ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਯੋਜਨਾ ਦੀ ਕੀਤੀ ਸ਼ੁਰੂਆਤ, ਦੇਸ਼ ਦੇ 1309 ਸਟੇਸ਼ਨਾਂ ਦਾ ਹੋਵੇਗਾ ਮੁੜ ਵਿਕਾਸ
ਪਹਿਲੇ ਪੜਾਅ ਵਿਚ 508 ਸਟੇਸ਼ਨ ਸ਼ਾਮਲ
MP ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਕੇ ਕੀਤੀ ਪੰਜਾਬ 'ਚ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਦੀ ਮੰਗ
ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਇੱਕ ਵਿਸ਼ੇਸ਼ ਸਹਾਇਤਾ ਪੈਕੇਜ ਦੀ ਮੰਗ ਕੀਤੀ
ਸੰਸਦ ਵਿਚ ਮਨੀਪੁਰ ਮੁੱਦੇ 'ਤੇ ਵਿਸਤ੍ਰਿਤ ਬਿਆਨ ਦਿਓ ਅਤੇ ਦੇਸ਼ ਨੂੰ ਭਰੋਸੇ ਵਿਚ ਲਓ ਪ੍ਰਧਾਨ ਮੰਤਰੀ- ਖੜਗੇ
ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਸਥਿਤੀ ਨੂੰ ਸੁਧਾਰਨ ਲਈ ਕੀ ਕਰ ਰਹੀ ਹੈ
ਮਣੀਪੁਰ ਘਟਨਾ 'ਤੇ PM ਮੋਦੀ ਦਾ ਬਿਆਨ - ਮੇਰਾ ਦਿਲ ਦਰਦ ਅਤੇ ਗੁੱਸੇ ਨਾਲ ਭਰਿਆ ਹੈ
ਕਿਹਾ, ਦੋਸ਼ੀਆਂ 'ਤੇ ਹੋਵੇਗੀ ਸਖਤ ਕਾਰਵਾਈ
ਭਾਰਤ ਦੀ ਯੂ.ਪੀ.ਆਈ. ਭੁਗਤਾਨ ਪ੍ਰਣਾਲੀ ਦਾ ਫ਼ਰਾਂਸ ’ਚ ਪ੍ਰਯੋਗ ਕਰਨ ’ਤੇ ਸਹਿਮਤੀ ਬਣੀ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਇਕ ਕਲਾ ਕੇਂਦਰ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
ਸੰਸਦ 'ਚ ਹੋਈ ਜ਼ਬਰਦਸਤ ਲੜਾਈ, ਵਿਰੋਧੀ ਧਿਰ ਦੇ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ 'ਤੇ ਸੁੱਟਿਆ ਪਾਣੀ
ਦੇਖੋ ਵੀਡੀਓ 'ਚ ਕਿਵੇਂ ਹੋਈ ਲੜਾਈ