privileges panel 'ਆਪ' MLA ਤੇ IAS ਅਫ਼ਸਰ ਵਿਚਾਲੇ ਵਿਵਾਦ ਮਾਮਲਾ : ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋਏ IAS ਅਧਿਕਾਰੀ ਦਲੀਪ ਕੁਮਾਰ ਕਿਹਾ - ਵਿਧਾਇਕ ਗੁਰਪ੍ਰੀਤ ਗੋਗੀ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ, ਅੱਗੇ ਤੋਂ ਧਿਆਨ ਰੱਖਾਂਗਾ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ-ਸਤਿਕਾਰ ਦੇਵਾਂਗਾ Previous1 Next 1 of 1