Punjab Air Quality Punjab Air Quality: ਪੰਜਾਬ ਵਿਚ ਹਵਾ ਗੁਣਵੱਤਾ ’ਤੇ ਦੇਖਣ ਨੂੰ ਮਿਲਿਆ ਬਦਲਦੇ ਮੌਸਮ ਦਾ ਅਸਰ; ਸਾਫ ਹੋਈ ਸੂਬੇ ਦੀ ਹਵਾ! ਮਾਹਰਾਂ ਅਨੁਸਾਰ ਹਲਕੀ ਬਾਰਸ਼ ਕਾਰਨ ਵਾਯੂਮੰਡਲ ਵਿਚੋਂ ਜ਼ਹਿਰੀਲੇ ਕਣਾਂ ਦੇ ਬਾਹਰ ਨਿਕਲਣ ਕਾਰਨ ਹਵਾ ਵਿਚ ਸੁਧਾਰ ਹੋਇਆ ਹੈ। Previous1 Next 1 of 1