punjab and haryana highcourt
ਮੇਰੀ ਭੈਣ ਸੁਪਰੀਮ ਕੋਰਟ ਦੀ ਜੱਜ ਬਣ ਸਕਦੀ ਸੀ : ਜਸਟਿਸ ਨਿਰਮਲ ਯਾਦਵ ਦੇ ਬਰੀ ਹੋਣ ’ਤੇ ਬੋਲੇ ਉਨ੍ਹਾਂ ਦੇ ਭਰਾ
ਹਰਿਆਣਾ ਦੇ ਸਾਬਕਾ ਮੰਤਰੀ ਅਜੈ ਯਾਦਵ ਨੇ ਕਿਹਾ, ‘‘ਸਾਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ’’
ਐਡਵੋਕੇਟ ਸਰਤੇਜ ਸਿੰਘ ਨਰੂਲਾ ਬਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਐਡਵੋਕੇਟ ਨੀਲੇਸ਼ ਭਾਰਦਵਾਜ ਨੂੰ ਪੀ.ਐਚ.ਸੀ.ਬੀ.ਏ. ਦਾ ਉਪ ਪ੍ਰਧਾਨ ਚੁਣਿਆ ਗਿਆ
Dog Bite Compensation: ਕੁੱਤੇ ਦੇ ਕੱਟਣ ਜਾਂ ਕਿਸੇ ਵੀ ਜਾਨਵਰ ਕਾਰਨ ਜ਼ਖਮੀ ਜਾਂ ਮੌਤ ਹੋਣ 'ਤੇ ਮਿਲੇਗਾ ਮੁਆਵਜ਼ਾ
ਕਿਹਾ, "ਇਸ ਲਈ ਇਹ ਜ਼ਰੂਰੀ ਹੈ ਕਿ ਰਾਜ ਹੁਣ ਬੋਝ ਨੂੰ ਸਾਂਝਾ ਕਰੇ ਅਤੇ ਜ਼ਿੰਮੇਵਾਰੀ ਨਿਭਾਵੇ"
Punjab News: ਪਹਿਲੀ ਅਰਜ਼ੀ ਦੀ ਜਾਣਕਾਰੀ ਲੁਕੋ ਕੇ ਦੂਜੀ ਅਰਜ਼ੀ ਪਾਉਣ ਵਾਲਿਆਂ ਦੀ ਖ਼ੇਰ ਨਹੀਂ
ਜਾਣਕਾਰੀ ਲੁਕੋਣ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਲੱਖ ਦਾ ਜੁਰਮਾਨਾ ਲਾਇਆ
ਨਵਜੋਤ ਸਿੱਧੂ ਦੀ ਸੁਰੱਖਿਆ ਸਬੰਧੀ ਪਟੀਸ਼ਨ ’ਤੇ ਹਾਈ ਕੋਰਟ ਨੇ ਫ਼ੈਸਲਾ ਰਖਿਆ ਸੁਰੱਖਿਅਤ
ਸਿੱਧੂ ਨੇ ਸੁਰੱਖਿਆ ਕਵਰ ਅਪਗ੍ਰੇਡ ਕਰਨ ਦੀ ਕੀਤੀ ਮੰਗ
ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਪੁਛਿਆ, ਫੈਕਟਰੀ 'ਚੋਂ ਕੱਚਾ ਮਾਲ ਬਾਹਰ ਕੀਤਾ ਹੈ ਜਾਂ ਨਹੀਂ?