Punjab Haryana High Court
Court News: ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਦਾ ਮਾਮਲਾ; HC ਨੇ ਪੰਜਾਬ ਤੋਂ ਪਾਬੰਦੀਸ਼ੁਦਾ ਗੀਤਾਂ ਦੇ ਵੇਰਵਿਆਂ ਬਾਰੇ ਹਲਫ਼ਨਾਮਾ ਮੰਗਿਆ
ਹਲਫ਼ਨਾਮੇ ਅਨੁਸਾਰ ਪੰਜਾਬ ਵਿਚ ਜਨਵਰੀ 2019 ਤੋਂ ਦਸੰਬਰ 2023 ਤਕ 34768 ਅਸਲਾ ਲਾਇਸੈਂਸ ਜਾਰੀ ਕੀਤੇ ਗਏ ਹਨ।
Court News: ਹਾਈ ਕੋਰਟ ਨੇ ਸਜ਼ਾ ਪੂਰੀ ਕਰ ਚੁੱਕੇ ਵਿਦੇਸ਼ੀ ਕੈਦੀਆਂ ਬਾਰੇ ਮੰਗੀ ਜਾਣਕਾਰੀ; ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਹੁਕਮ ਜਾਰੀ
ਹਾਈ ਕੋਰਟ ਨੇ ਇਹ ਹੁਕਮ ਵਿਦੇਸ਼ੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਸਬੰਧੀ ਲਏ ਗਏ ਨੋਟਿਸ 'ਤੇ ਸੁਣਵਾਈ ਦੌਰਾਨ ਦਿਤੇ।
Court News: ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਬਾਰੀ ਦਾ ਮਾਮਲਾ; ਅਦਾਲਤ ਵਲੋਂ ਅਨੁਜ ਕੁਮਾਰ ਦੀ ਮੌਤ ਸਬੰਧੀ CBI ਜਾਂਚ ਤੋਂ ਇਨਕਾਰ
ਅਨੁਜ ਕੁਮਾਰ ਦੀ ਹਿਰਾਸਤ 'ਚ ਮੌਤ ਮਗਰੋਂ ਮਾਂ ਨੇ ਦਾਇਰ ਕੀਤੀ ਪਟੀਸ਼ਨ
Court News: ਸੌਦਾ ਸਾਧ ਦੇ ਗੰਨਮੈਨ ਰਹੇ ਵਿਅਕਤੀ ਨੇ ਮੰਗੀ ਜੇਲ ਤਬਦੀਲੀ, ਹਰਿਆਣਾ ਸਰਕਾਰ ਨੂੰ ਨੋਟਿਸ
ਸਬਦਿਲ ਇਸ ਸਮੇਂ ਫਰੀਦਾਬਾਦ ਜੇਲ ਵਿਚ ਹੈ ਅਤੇ ਰਣਜੀਤ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
Supreme Court News: ਪੰਜਾਬ CM ਦੀ ਰਿਹਾਇਸ਼ ਦੇ ਸਾਹਮਣੇ ਵਾਲੀ ਸੜਕ ਖੋਲ੍ਹਣ ਦਾ ਮਾਮਲਾ; ਸੁਪਰੀਮ ਕੋਰਟ ਨੇ HC ਦੇ ਹੁਕਮਾਂ 'ਤੇ ਲਗਾਈ ਰੋਕ
ਹਾਈ ਕੋਰਟ ਨੇ ਸੜਕ ਨੂੰ ਆਵਾਜਾਈ ਲਈ ਖੋਲ੍ਹਣ ਦੇ ਦਿਤੇ ਸਨ ਹੁਕਮ
Court News: ਕੁਲਵਿੰਦਰ ਜੀਤ ਸਿੰਘ ਉਰਫ ਖਾਨਪੁਰੀਆ ਨੂੰ ਪਨਾਹ ਦੇਣ ਵਾਲੀ ਮਹਿਲਾ ਨੂੰ ਹਾਈ ਕੋਰਟ ਨੇ ਦਿਤੀ ਜ਼ਮਾਨਤ
ਬੈਂਚ ਨੇ ਕਿਹਾ ਕਿ ਔਰਤ ਨੇ ਸਹਿ-ਦੋਸ਼ੀ ਕੁਲਵਿੰਦਰ ਜੀਤ ਸਿੰਘ ਉਰਫ ਖਾਨਪੁਰੀਆ ਨੂੰ ਦੇਸ਼ ਤੋਂ ਭੱਜਣ ਵਿਚ ਮਦਦ ਕੀਤੀ ਸੀ
Court News: ‘ਮਾਸਟਰ ਬਣਨਾ ਹੈ ਤਾਂ 50 ਫ਼ੀ ਸਦੀ ਨਾਲ ਪੰਜਾਬੀ ਤਾਂ ਪਾਸ ਕਰਨੀ ਹੀ ਪਵੇਗੀ’
ਹਾਈ ਕੋਰਟ ਵਲੋਂ 5994 ਈਟੀਟੀ ਅਧਿਆਪਕ ਭਰਤੀ ਲਈ ਪੰਜਾਬੀ ਦਾ ਟੈਸਟ ਮੁੜ ਕਰਵਾਉਣ ਦਾ ਹੁਕਮ
Court News: ਸਾਰੇ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਉਣ ਦਾ ਹੁਕਮ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ: ਹਾਈ ਕੋਰਟ
ਹਾਈ ਕੋਰਟ ਨੇ ਹੁਣ ਚੰਡੀਗੜ੍ਹ ਦੀ ਤਰਜ਼ 'ਤੇ ਹਰਿਆਣਾ ਅਤੇ ਪੰਜਾਬ ਨੂੰ ਇਸ ਸਬੰਧੀ ਢੁੱਕਵੇਂ ਫੈਸਲੇ ਲੈਣ ਦੇ ਨਿਰਦੇਸ਼ ਦਿਤੇ ਹਨ।
Court News: ਹਾਈ ਕੋਰਟ ਦੀ ਅਹਿਮ ਟਿੱਪਣੀ, ‘ਵਿਆਹ ਦੀ ਉਮਰ ਨਾ ਹੋਣ ਦੇ ਬਾਵਜੂਦ ਜੀਵਨ ਅਤੇ ਆਜ਼ਾਦੀ ਪ੍ਰੇਮੀ ਜੋੜੇ ਦਾ ਮੌਲਿਕ ਅਧਿਕਾਰ’
ਲੜਕੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਉਹ ਅਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ ਪਰ ਫਿਲਹਾਲ ਉਹ ਅਤੇ ਉਸ ਦਾ ਪ੍ਰੇਮੀ ਵਿਆਹ ਦੀ ਉਮਰ ਦੇ ਨਹੀਂ ਹਨ।
Court News: ਅਦਾਲਤਾਂ ਵਿਚ A-3 ਦੀ ਬਜਾਏ A-4 ਕਾਗਜ਼ ਦੀ ਵਰਤੋਂ ਦੀ ਮੰਗ; ਹਾਈ ਕੋਰਟ ਵਲੋਂ ਨਵੇਂ ਸਿਰੇ ਤੋਂ ਨੋਟਿਸ ਜਾਰੀ
ਪਟੀਸ਼ਨ 'ਚ ਹਾਈ ਕੋਰਟ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਜਵਾਬਦੇਹ ਬਣਾਇਆ ਗਿਆ ਹੈ।