Punjab Haryana High Court
High Court News: ਹਾਈ ਕੋਰਟ ਨੇ ਸਿਆਸੀ ਪਾਰਟੀਆਂ ਨੂੰ ਵਿਦੇਸ਼ੀ ਫ਼ੰਡਿਗ ’ਤੇ ਕੇਂਦਰ ਤੋਂ ਜਵਾਬ ਮੰਗਿਆ
ਜਵਾਬ ਤਲਬ ਕੀਤਾ ਗਿਆ ਹੈ ਕਿ 2014 ’ਚ ਦਿੱਲੀ ਹਾਈ ਕੋਰਟ ਵਲੋਂ ਦਿਤੇ ਹੁਕਮਾਂ ’ਤੇ ਹੁਣ ਤਕ ਕੀ ਕਾਰਵਾਈ ਹੋਈ ਹੈ।
Court News: ਨਕਲੀ ਸ਼ਰਾਬ ਨਾਲ ਮੌਤਾਂ ਦਾ ਮਾਮਲਾ; ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਅਤੇ ਲੋਕ ਸਭਾ ਚੋਣਾਂ ਦੇ ਬਾਵਜੂਦ ਦੋਸ਼ੀਆਂ ਨੂੰ ਨਕਲੀ ਸ਼ਰਾਬ ਵੇਚਣ ਦੀ ਖੁੱਲ੍ਹ ਦਿਤੀ ਜਾ ਰਹੀ ਹੈ।
ਪੰਜਾਬ ਦੀ 2024-25 ਦੀ ਆਬਕਾਰੀ ਨੀਤੀ ਨੂੰ ਹਾਈ ਕੋਰਟ ’ਚ ਚੁਨੌਤੀ, ਪਟੀਸ਼ਨਕਰਤਾ ਨੇ ਚੁਕਿਆ ਇਸ ਕਦਮ ’ਤੇ ਇਤਰਾਜ਼
ਅਰਜ਼ੀ ਫੀਸ 75,000 ਰੁਪਏ ਨਿਰਧਾਰਤ ਕਰਨਾ ਅਤੇ ਫੀਸ ਵਾਪਸ ਨਾ ਕਰਨਾ ਨਿਆਂ ਦੇ ਸਿਧਾਂਤ ਦੇ ਵਿਰੁਧ : ਪਟੀਸ਼ਨਕਰਤਾ
Court News: ਹਰਿਆਣਾ CM ਦੀ ਨਿਯੁਕਤੀ ਵਿਰੁਧ ਪਟੀਸ਼ਨ ’ਤੇ ਹੋਈ ਸੁਣਵਾਈ; ਹਾਈ ਕੋਰਟ ਵਲੋਂ ਸਾਰੀਆਂ ਧਿਰਾਂ ਤੋਂ ਜਵਾਬ ਤਲਬ
ਮਾਰਚ ਦੇ ਆਖਰੀ ਹਫ਼ਤੇ ਤਕ ਸੁਣਵਾਈ ਮੁਲਤਵੀ
Pritpal Singh News: ਕਿਸਾਨ ਪ੍ਰਿਤਪਾਲ ਸਿੰਘ ਨੇ ਹਾਈ ਕੋਰਟ ’ਚ ਦਿਤਾ ਬਿਆਨ, ‘ਹਰਿਆਣਾ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ’
ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
High Court News: ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦੇਣ ਦਾ ਮਾਮਲਾ; ਕੇਂਦਰ ਸਰਕਾਰ ਦੇ ਹਲਫ਼ਨਾਮੇ ਤੋਂ ਹਾਈ ਕੋਰਟ ਅਸੰਤੁਸ਼ਟ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਵਾਬ ਦਾਖ਼ਲ ਕਰਨ ਦੇ ਹੁਕਮ
Farmers Protest: ਹਾਈ ਕੋਰਟ ਦੇ ਹੁਕਮ, ‘PGI ਜਾ ਕੇ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਵਾਉਣ ਚੰਡੀਗੜ੍ਹ ਦੇ ਜੁਡੀਸ਼ੀਅਲ ਮੈਜਿਸਟਰੇਟ’
ਬਿਆਨ ਲੈਣ ਸਮੇਂ ਡਾਕਟਰ ਦੀ ਮੌਜੂਦਗੀ ਲਾਜ਼ਮੀ
High Court News: ਪਤਨੀ ਅਤੇ ਮਾਸੂਮ ਬੱਚਿਆਂ ਦਾ ਕਤਲ ਇਕ ‘ਸ਼ੈਤਾਨੀ ਕਾਰਾ’; ਦੋਸ਼ੀ ਨੂੰ ਮੌਤ ਦੀ ਸਜ਼ਾ
ਬਲਜਿੰਦਰ ਸਿੰਘ ਨੇ ਸੁੱਤੀ ਪਈ ਪਤਨੀ, ਸਾਲੀ ਅਤੇ ਅਪਣੇ ਦੋ ਬੱਚਿਆਂ ਨੂੰ ਗੰਡਾਸੀ ਨਾਲ ਵੱਢਿਆ
High Court News: ਅਦਾਲਤਾਂ ਵਿਚ ਅਪਾਹਜਾਂ ਲਈ ਢੁਕਵੇਂ ਪ੍ਰਬੰਧਾਂ ਦੀ ਘਾਟ ਦਾ ਹਾਈ ਕੋਰਟ ਨੇ ਲਿਆ ਨੋਟਿਸ
ਸਰਕਾਰੀ ਇਮਾਰਤਾਂ ਵਿਚ ਅਪਾਹਜਾਂ ਲਈ ਸਹੂਲਤਾਂ ਦੀ ਘਾਟ ਵਿਤਕਰੇ ਦੇ ਬਰਾਬਰ: ਹਾਈ ਕੋਰਟ