Punjab University
ਰਾਸ਼ਟਰਪਤੀ ਦਰੌਪਦੀ ਮੁਰਮੂ 10 ਤੋਂ 12 ਮਾਰਚ ਤਕ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ
ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲੋਜੀ ਹਿਸਾਰ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਪੰਜਾਬ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ
Chandigrh News: ਪੰਜਾਬ ਯੂਨੀਵਰਸਿਟੀ 'ਚ ਬੀਡੀਐਸ-ਐਮਡੀਐਸ ਦੇ ਵਿਦਿਆਰਥੀ ਬੈਠੇ ਹੜਤਾਲ 'ਤੇ
ਹੜਤਾਲ 'ਤੇ ਬੈੱਠੇ ਵਿਦਿਆਰਥੀਆਂ ਨੇ ਮਾਣ ਭੱਤਾ ਵਧਾਉਣ ਦੀ ਕੀਤੀ ਮੰਗ
ਏ.ਯੂ.ਸੀ.ਟੀ. ਵਲੋਂ ਪ੍ਰੋਫੈਸਰ ਡਾ. ਕੰਵਲਜੀਤ ਦੇ ਧਰਨੇ 'ਤੇ ਬੈਠਣ ਵਾਲੇ ਫ਼ੈਸਲੇ ਦਾ ਸਮਰਥਨ
ਬਗ਼ੈਰ ਕਾਰਨ ਅਧਿਆਪਕ ਨੂੰ ਕਾਲਜ 'ਚੋਂ ਕੱਢਣ ਦੇ ਮਾਮਲੇ 'ਚ 'ਵਰਸਿਟੀ ਚਾਂਸਲਰ ਨੂੰ ਪੱਤਰ ਲਿਖ ਮਾਮਲੇ 'ਚ ਦਖ਼ਲ ਦੀ ਕੀਤੀ ਅਪੀਲ
ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦਾ ਨਹੀਂ ਨਿਕਲਿਆ ਕੋਈ ਹੱਲ, 5 ਜੂਨ ਨੂੰ ਹੋਵੇਗੀ ਫਿਰ ਮੀਟਿੰਗ
ਕਿਸੇ ਸੂਬੇ ਦਾ ਮਸਲਾ ਨਹੀਂ ਹੈ, ਸਗੋਂ ਬੱਚਿਆਂ ਦੀ ਪੜ੍ਹਾਈ ਨਾਲ ਜੁੜਿਆ ਮਸਲਾ ਹੈ- ਮਨਹੋਰ ਲਾਲ ਖੱਟੜ
ਰੇਣੂ ਵਿਗ ਬਣੇ ਪੰਜਾਬ ਯੂਨੀਵਰਸਿਟੀ ਦੇ ਨਵੇਂ ਵੀਸੀ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ ਨਿਯੁਕਤ
ਪਹਿਲਾਂ ਕਾਰਜਕਾਰੀ ਵਾਈਸ ਚਾਂਸਲਰ ਵਜੋਂ ਸੇਵਾ ਨਿਭਾਈ
ਪੰਜਾਬ ਯੂਨੀਵਰਸਿਟੀ ਦਾ jhankaar festival ਮੁਲਤਵੀ: ਪੰਜਾਬ ਅਤੇ ਚੰਡੀਗੜ੍ਹ 'ਚ ਹਾਈ ਅਲਰਟ ਨੂੰ ਲੈ ਕੇ ਅਥਾਰਟੀ ਨੇ ਲਿਆ ਫੈਸਲਾ
ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ
PM ਮੋਦੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ
ਵਿਦਿਆਰਥੀ ਸੰਗਠਨ NSUI ਵਲੋਂ ਦਿਖਾਈ ਜਾ ਰਹੀ ਸੀ ਡਾਕੂਮੈਂਟਰੀ