Punjabi Language
ਲਹਿੰਦੇ ਪੰਜਾਬ ਦੇ ਸਕੂਲਾਂ ’ਚ ਵੀ ਹੁਣ ਪੜ੍ਹਾਈ ਜਾਵੇਗੀ ਪੰਜਾਬੀ, ਜਾਣੋ ਨਵੀਂ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕੀ ਕੀਤੇ ਐਲਾਨ
ਪਾਕਿਸਤਾਨੀ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸਕੂਲਾਂ ’ਚ ਪੰਜਾਬੀ ਨੂੰ ਵਿਸ਼ੇ ਵਜੋਂ ਸ਼ੁਰੂ ਕਰਨ ਦਾ ਐਲਾਨ ਕੀਤਾ
Punjabi Language: ਜਦੋਂ ਪੰਜਾਬ ਵਿਚ ਰਹਿਣ ਵਾਲੇ ਕਹਿਣ ਕਿ ਸਾਡੀ ਜ਼ੁਬਾਨ ਹਿੰਦੀ ਹੈ
ਪੰਜਾਬ ਵਾਸੀ ਅਪਣੀ ਪਹਿਚਾਣ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਤੋਂ ਇਲਾਵਾ ਡੇਰਿਆਂ ਨਾਲ ਵੀ ਕਰਾਉਣ ਲੱਗੇ
ਸਿੱਖਿਆ ਵਿਭਾਗ ਮੋਹਾਲੀ ਦਾ ਫ਼ੈਸਲਾ; ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀਆਂ ਮੋਹਰਾਂ ਵਰਤਣ ਦੇ ਹੁਕਮ
ਖ਼ਬਰਾਂ ਅਨੁਸਾਰ ਇਨ੍ਹਾਂ ਹੁਕਮਾਂ ਸਬੰਧੀ 28 ਸਤੰਬਰ ਨੂੰ ਪੱਤਰ ਜਾਰੀ ਹੋਇਆ ਸੀ।
ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿਚ ਪੜ੍ਹਨੇ ਨਾ ਪਾਉ ਜਿਨ੍ਹਾਂ ਵਿਚ ਪੰਜਾਬੀ 'ਚ ਗੱਲ ਕਰਨ 'ਤੇ ਵੀ ਜੁਰਮਾਨਾ ਲਗਦਾ ਹੈ
ਮਾਂ-ਬਾਪ ਕਿਹੜਾ ਸਕੂਲ ਚੁਣਨਗੇ, ਇਹ ਸਰਕਾਰ ਨਹੀਂ ਤੈਅ ਕਰੇਗੀ ਬਲਕਿ ਤੁਸੀ ਤੈਅ ਕਰਨਾ ਹੈ ਕਿ ਤੁਹਾਡਾ ਬੱਚਾ ਕਿਸ ਮਾਹੌਲ ਵਿਚ ਪੜ੍ਹਨ ਜਾਵੇ।
ਪੰਜਾਬ ਯੂਨੀਵਰਸਿਟੀ ’ਚ ਪੰਜਾਬੀ ਨਾਲ ਵਿਤਕਰਾ! ਵਿਕਰਮਜੀਤ ਸਿੰਘ ਸਾਹਨੀ ਨੇ ਉਪ ਰਾਸ਼ਟਰਪਤੀ ਕੋਲ ਉਠਾਇਆ ਮੁੱਦਾ
ਕਿਹਾ, ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਦੀ ਪੜ੍ਹਾਈ ਤੋਂ ਵਾਂਝਾ ਨਹੀਂ ਰਖਿਆ ਜਾ ਸਕਦਾ
ਜ਼ਮੀਨੀ ਰਿਕਾਰਡ ਸਰਲ ਪੰਜਾਬੀ ਭਾਸ਼ਾ ਵਿਚ ਉਪਲਭਧ ਹੋਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ : ਭਗਵੰਤ ਮਾਨ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਸੂਬੇ ਦੇ ਹਰ ਤਰ੍ਹਾਂ ਦੇ ਰਿਕਾਰਡ ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ ਕੀਤਾ ਜਾਵੇ
ਪੰਜਾਬੀ ਭਾਸ਼ਾ ਤੇ ਵਿਰਸੇ ਲਈ ਰਣਜੀਤ ਬਾਵਾ ਦੇ ਬੋਲਾਂ ਨੇ ਕੀਲੇ ਦਰਸ਼ਕ
ਲੈਂਬਰਗਿੰਨੀ ਦੀ ਰਿਲੀਜ਼ ਤੋਂ ਪਹਿਲਾਂ ਪੜ੍ਹੋ ਕੀ ਬੋਲੇ ਬਾਵਾ
'ਨੌਕਰੀ ਲਈ ਪੰਜਾਬੀ ਪ੍ਰੀਖਿਆ ਦੀ ਸ਼ਰਤ 'ਤੇ ਕਿਉਂ ਨਾ ਲਗਾਈ ਜਾਵੇ ਰੋਕ?' ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ
ਰਾਖਵੇਂ ਵਰਗ ਨੂੰ ਕੋਈ ਛੋਟ ਨਾ ਦਿਤੇ ਜਾਣ 'ਤੇ ਦਾਇਰ ਕੀਤੀ ਗਈ ਹੈ ਪਟੀਸ਼ਨ
ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਗੁਰਮੁਖੀ (ਪੈਂਤੀ) ਅੱਖਰਾਂ ਨਾਲ ਸਜਾਇਆ ਸਕੱਤਰੇਤ-ਹਾਈ ਕੋਰਟ ਚੌਕ
Cabinet Minister Gurmeet Singh Meet Hare praised the selfie and exclusive initiative for the letter of his name.
ਪੰਜਾਬੀ ਨੂੰ ਪਹਿਲ ਦੇਣ 'ਤੇ ਜ਼ੋਰ, ਹੁਣ ਕਲਰਕ ਦੀ ਭਰਤੀ ਲਈ ਪਾਸ ਕਰਨੀ ਹੋਵੇਗੀ ਪੰਜਾਬੀ ਦੀ ਪ੍ਰੀਖਿਆ
ਸਰਕਾਰ ਨੇ 21 ਫਰਵਰੀ ਤੱਕ ਸਾਰੇ ਸਾਈਨ ਬੋਰਡ ਪੰਜਾਬੀ ਵਿਚ ਕਰਨ ਦੇ ਹੁਕਮ ਦਿੱਤੇ ਹਨ