#PunjabiNews
Chandigarh News: ਚੰਡੀਗੜ੍ਹ 'ਚ ਨਵਾਂ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਸ਼ੁਰੂ, ਪੀਜੀਆਈ 'ਤੇ ਹੋਵੇਗਾ ਲੋਡ ਘੱਟ
5 ਸੂਬਿਆਂ ਦੇ ਬੱਚਿਆਂ ਨੂੰ ਮਿਲੇਗੀ ਇਲਾਜ ਦੀ ਸਹੂਲਤ
Sangrur news: ਕਲਯੁੱਗੀ ਪੁੱਤ ਨੇ ਪਿਓ ਨੂੰ ਕੁਹਾੜੀ ਨਾਲ ਵੱਢਿਆ, ਮੌਤ
Sangrur news: ਪਿਓ ਨੂੰ ਆਪਣੀ ਪਤਨੀ ਨਾਲ ਹੋਏ ਤਲਾਕ ਦਾ ਕਾਰਨ ਮੰਨਦਾ ਸੀ ਮੁਲਜ਼ਮ
Spokesman ਦੀ ਖ਼ਬਰ ਦਾ ਅਸਰ: DC ਬਠਿੰਡਾ ਵਲੋਂ ਛੁੱਟੀ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਤੋਂ ਜਵਾਬ ਤਲਬ
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸ਼ਿਵਪਾਲ ਗੋਇਲ ਤੇ ਪ੍ਰਾਇਮਰੀ ਭੁਪਿੰਦਰ ਕੌਰ ਤੋਂ ਦੋ ਦਿਨ ਵਿਚ ਮੰਗਿਆ ਜਵਾਬ
Punjab Bribe News: ਸਫ਼ਾਈ ਸੇਵਕ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦਾ ਨੰਬਰਦਾਰ ਗ੍ਰਿਫ਼ਤਾਰ
ਮੁਲਜ਼ਮ ਨੰਬਰਦਾਰ ਸਫ਼ਾਈ ਸੇਵਕ ਨੂੰ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦੇਣ ਲਈ ਮੰਗਦਾ ਸੀ ਰਿਸ਼ਵਤ
Ferozepur News: ਰੇਲ ਯਾਤਰੀਆਂ ਲਈ ਜ਼ਰੂਰੀ ਖਬਰ, ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟਰੇਨਾਂ ਕੀਤੀਆਂ ਰੱਦ
Ferozepur Railway Division canceled 12 trains: ਵਧਦੀ ਧੁੰਦ ਕਾਰਨ ਲਿਆ ਫੈਸਲਾ
ਹਰਜੋਤ ਸਿੰਘ ਬੈਂਸ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨਾਲ ਮੁਲਾਕਾਤ
ਹੜ੍ਹਾਂ ਕਾਰਨ ਝੋਨੇ ਦੀ ਫਸਲ ਦੀ ਪਕਾਈ ਪਛੇਤੀ ਪੈਣ ਕਰਕੇ ਮੰਡੀਆਂ 15 ਦਿਨ ਹੋਰ ਖੁੱਲ੍ਹਣ ਦੀ ਮੰਗ
Punjab Against Drugs: ਫਿਰੋਜ਼ਪੁਰ ਵਿਚ ਨਸ਼ਾ ਤਸਕਰ ਗੁਰਤੇਜ ਸਿੰਘ ਦੀ 81 ਲੱਖ ਦੀ ਜਾਇਦਾਦ ਜ਼ਬਤ
ਘਰ ਬਾਹਰ ਚਿਪਕਾਏ ਪੋਸਟਰ
Re-marriage not allow to Government employees: ਸਰਕਾਰੀ ਕਰਮਚਾਰੀ ਹੁਣ ਨਹੀਂ ਕਰ ਸਕਣਗੇ ਦੂਜਾ ਵਿਆਹ
ਵਿਆਹ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਪਵੇਗੀ
AIG Malvinder Sidhu News: 1 ਦਿਨ ਦੇ ਪੁਲਿਸ ਰਿਮਾਂਡ 'ਤੇ AIG ਮਾਲਵਿੰਦਰ ਸਿੱਧੂ, ਅਧਿਕਾਰੀਆਂ ਨਾਲ ਕੀਤੀ ਹੱਥੋਪਾਈ
ਏਆਈਜੀ ਮਨੁੱਖੀ ਅਧਿਕਾਰ ਮਾਲਵਿੰਦਰ ਸਿੰਘ ਸਿੱਧੂ ਆਪਣੇ ਅੰਡਰਵੀਅਰ ’ਚ ਵੁਆਇਸ ਰਿਕਾਰਡਰ ਲੁਕਾ ਕੇ ਪਹੁੰਚੇ
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦਾ ਕਾਰਨ ਬਦਲਾਖੋਰੀ ਦੀ ਸਿਆਸਤ ਦੱਸੀ
'ਆਪ' ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਕੱਢਿਆ ਰੋਸ ਮਾਰਚ