Rahul Gandhi
Bharat Jodo Nyay Yatra: ਰਾਹੁਲ ਗਾਂਧੀ ਦੀ ਕਾਰ ਦਾ ਸ਼ੀਸ਼ਾ ਟੁੱਟਾ; ਅਧੀਰ ਰੰਜਨ ਨੇ ਪੱਥਰਬਾਜ਼ੀ ਦਾ ਦੋਸ਼ ਲਾਇਆ
ਕਾਂਗਰਸ ਨੇ ਕਿਹਾ ਅਚਾਨਕ ਬ੍ਰੇਕ ਲੱਗਣ ਕਾਰਨ ਟੁਟਿਆ ਸ਼ੀਸ਼ਾ
ਅਸਾਮ ਸਰਕਾਰ ਜਿੰਨੇ ਚਾਹੇ ਕੇਸ ਦਰਜ ਕਰ ਲਵੇ, ਮੈਂ ਨਹੀਂ ਡਰਦਾ: ਰਾਹੁਲ ਗਾਂਧੀ
ਕਿਹਾ, ਹਿਮੰਤ ਨੂੰ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਰਿਮੋਟ ਨਾਲ ਕੰਟਰੋਲ ਕਰਦੇ ਹਨ
Bharat Jodo Nyay Yatra: ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ’ਚ ਪਹੁੰਚੇ ਭਾਜਪਾ ਵਰਕਰ! ਹਫੜਾ-ਦਫੜੀ ਦਾ ਮਾਹੌਲ ਬਣਿਆ
ਰਾਹੁਲ ਗਾਂਧੀ ਨੇ ਘਟਨਾ ਬਾਰੇ ਕਿਹਾ- ਅੱਜ ਕੁੱਝ ਭਾਜਪਾ ਵਰਕਰ ਝੰਡੇ ਲੈ ਕੇ ਸਾਡੀ ਬੱਸ ਦੇ ਸਾਹਮਣੇ ਆਏ। ਮੈਂ ਬੱਸ ਤੋਂ ਬਾਹਰ ਆਇਆ, ਉਹ ਭੱਜ ਗਏ।
Rahul Gandhi: ਅਯੁੱਧਿਆ ’ਚ 22 ਜਨਵਰੀ ਦਾ ਪ੍ਰੋਗਰਾਮ ਸਿਆਸੀ, ਪ੍ਰਧਾਨ ਮੰਤਰੀ ਅਤੇ ਆਰ.ਐਸ.ਐਸ. ’ਤੇ ਕੇਂਦਰਤ: ਰਾਹੁਲ ਗਾਂਧੀ
ਕਿਹਾ, ‘ਇੰਡੀਆ’ ਗੱਠਜੋੜ ਬਹੁਤ ਚੰਗੀ ਸਥਿਤੀ ’ਚ ਹੈ ਅਤੇ ਇਸ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾ ਦੇਵੇਗਾ
Bharat Jodo Nyay Yatra News: ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਨਿਆਂ ਯਾਤਰਾ’ ਦੀ ਸ਼ੁਰੂਆਤ ਕੀਤੀ
Bharat Jodo Nyay Yatra News: ਦੇਸ਼ ’ਚ ਬਹੁਤ ਬੇਇਨਸਾਫੀ ਹੋ ਰਹੀ ਹੈ, ਕਾਂਗਰਸ ਦਾ ਉਦੇਸ਼ ਭਵਿੱਖ ਦਾ ਦ੍ਰਿਸ਼ਟੀਕੋਣ ਪੇਸ਼ ਕਰਨਾ : ਰਾਹੁਲ ਗਾਂਧੀ
2024 Lok Sabha elections: ਰਾਹੁਲ ਗਾਂਧੀ ਤੇ ਖੜਗੇ ਨੇ ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਚੋਣਾਂ ਨੂੰ ਲੈ ਕੇ ਕੀਤੀ ਮੀਟਿੰਗ
ਸੱਭ ਆਗੂਆਂ ਨੂੰ ਬੇਲੋੜੀ ਬਿਆਨਬਾਜ਼ੀ ਤੋਂ ਵਰਜਿਆ, ਗਠਜੋੜ ਬਾਰੇ ਵੀ ਲਈ ਰਾਏ
Rahul Gandhi News: 146 MPs ਦੀ ਮੁਅੱਤਲੀ ਸਿਰਫ਼ ਉਨ੍ਹਾਂ ਦਾ ਅਪਮਾਨ ਨਹੀਂ, ਦੇਸ਼ ਦੇ 60% ਲੋਕਾਂ ਦਾ ਵੀ ਮੂੰਹ ਬੰਦ ਕੀਤਾ ਗਿਆ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਿਹਾ ਕਿ ‘ਇੰਡੀਆ’ ਗਠਜੋੜ ਪੂਰੀ ਤਰ੍ਹਾਂ ਇਕਜੁੱਟ ਹੈ।
Parliament News: ਵਿਰੋਧੀ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿਤਾ, ਉਸ ’ਤੇ ਚਰਚਾ ਨਹੀਂ ਹੋ ਰਹੀ : ਰਾਹੁਲ ਗਾਂਧੀ
ਲੋਕ ਸਭਾ ਤੋਂ ਦੋ ਹੋਰ ਵਿਰੋਧੀ ਧਿਰ ਦੇ ਮੈਂਬਰ ਮੁਅੱਤਲ, ਗਿਣਤੀ 97 ਹੋਈ
Parliament Security Breach: ਸੰਸਦ 'ਚ ਮਚੀ ਹੋਈ ਸੀ ਹਫੜਾ-ਦਫੜੀ ਤਾਂ ਨਿਡਰ ਹੋ ਕੇ ਖੜ੍ਹੇ ਸੀ ਰਾਹੁਲ ਗਾਂਧੀ, ਤਸਵੀਰ ਵਾਇਰਲ
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਾਂਗਰਸ ਨੇ ਲਿਖਿਆ ਕਿ “ਡਰੋ ਨਾ। ਉਹ ਸਿਰਫ਼ ਕਹਿੰਦੇ ਹੀ ਨਹੀਂ, ਕਰ ਕੇ ਵੀ ਦਿਖਾਉਂਦੇ ਹਨ।''
Assembly Elections Results 2023: ਚੋਣ ਨਤੀਜਿਆਂ ’ਤੇ ਬੋਲੇ ਰਾਹੁਲ ਗਾਂਧੀ, “ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ”
ਕਿਹਾ, ਮੈਂ ਤੇਲੰਗਾਨਾ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ