railway track
ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਸ਼ੁਰੂ ਕੀਤਾ ‘ਰੇਲ ਰੋਕੋ ਅੰਦੋਲਨ’, ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਕੀਤਾ ਜਾਮ
ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਇਹ ਰੇਲਵੇ ਟਰੈਕ ਜਾਮ ਰੱਖਿਆ ਜਾਵੇਗਾ।
ਬਿਹਾਰ : ਦਸਵੀਂ ਜਮਾਤ ’ਚ ਫੇਲ੍ਹ ਹੋਣ ਤੋਂ ਬਾਅਦ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ
ਲਾਸ਼ ਦੀ ਪਛਾਣ ਮਾਨਵ ਕੁਮਾਰ (17) ਪੁੱਤਰ ਮੁਕੇਸ਼ ਤਿਵਾੜੀ ਵਾਸੀ ਸਮਸਤੀਪੁਰ ਵਜੋਂ ਹੋਈ
ਬਿਮਾਰ ਦਾਦੀ ਨੂੰ ਮਿਲਣ ਜਾ ਰਹੀ ਪੋਤੀ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ
ਵਿਦਿਆਰਥਣ ਸਤਵਿੰਦਰ ਕੌਰ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਸਿਵਲ ਇੰਜਨੀਅਰਿੰਗ ਵਿੱਚ ਬੀ.ਟੈਕ ਕਰ ਰਹੀ ਸੀ
ਜੰਮੂ-ਕਸ਼ਮੀਰ 'ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ 'ਤੇ ਪਟੜੀ ਵਿਛਾਉਣ ਦਾ ਕੰਮ ਸ਼ੁਰੂ
ਤਿਆਰ ਹੋਣ 'ਤੇ 120 ਸਾਲ ਦਾ ਹੋਵੇਗਾ ਪੁਲ ਦਾ ਕਾਰਜਕਾਲ
ਬਟਾਲਾ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਅਣਮਿਥੇ ਸਮੇਂ ਲਈ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਹੋਇਆ ਖ਼ਤਮ, ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਖਾਲੀ
ਉਹਨਾਂ ਦੀਆਂ ਮੰਗਾਂ 14 ਫਰਵਰੀ ਤੱਕ ਪੂਰੀਆ ਨਾ ਹੋਈਆਂ ਤਾਂ ਉਹ ਮੁੜ 20 ਫਰਵਰੀ ਨੂੰ ਇਹੀ ਰੇਲਵੇ ਟਰੈਕ ’ਤੇ ਮੁੜ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨਗੇ