raja warring
ਕਾਂਗਰਸੀ ਵਿਧਾਇਕ ਦੇ ਪਿਤਾ ਨੂੰ ਕਤਲ ਕੇਸ ’ਚ ਨਾਮਜ਼ਦ ਕਰਨਾ, ਬਦਲਾਖ਼ੋਰੀ ਦੀ ਰਾਜਨੀਤੀ ਤਹਿਤ ਵਿਰੋਧੀ ਧਿਰ ਨੂੰ ਦਬਾਉਣ ਦੀ ਕੋਸ਼ਿਸ਼: ਰਾਜਾ ਵੜਿੰਗ
ਕਿਹਾ, ਪੰਜਾਬ ਕਾਂਗਰਸ ਇਸ ਝੂਠੇ ਕੇਸ ਵਿਰੁਧ ਪਾਹੜਾ ਸਾਹਿਬ ਦੇ ਨਾਲ ਖੜ੍ਹੀ ਹੈ
ਸੂਬੇ ਦੀ ਤਰੱਕੀ 'ਤੇ ਧਿਆਨ ਦੇਣ ਦੀ ਬਜਾਏ ਬਦਲਾਖ਼ੋਰੀ ਦੀ ਸਿਆਸਤ ਅਤੇ ਹੇਰਾਫੇਰੀਆਂ ’ਚ ਰੁੱਝੀ 'ਆਪ': ਰਾਜਾ ਵੜਿੰਗ
ਕਿਹਾ : ਵੋਟਰਾਂ ਨੇ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ
ਸੀਪੀਆਈ ਵਲੋਂ ਜਲੰਧਰ 'ਚ ਕਾਂਗਰਸ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਸਮਰਥਨ ਦਾ ਐਲਾਨ
PPCC ਅਮਰਿੰਦਰ ਸਿੰਘ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਕੀਤਾ ਸਵਾਗਤ
ਆਮ ਆਦਮੀ ਪਾਰਟੀ ਆਪਣੇ ਝੂਠਾਂ 'ਤੇ ਪਰਦਾ ਪਾਉਣ ਲਈ ਕਰ ਰਹੀ ਹੈ ਵਿਜੀਲੈਂਸ ਦੀ ਦੁਰਵਰਤੋਂ : ਵੜਿੰਗ
ਸਮੁੱਚੀ ਕਾਂਗਰਸ 'ਆਪ' ਦੀ ਬਦਲਾਖ਼ੋਰੀ ਦੀ ਰਾਜਨੀਤੀ ਦੇ ਵਿਰੁੱਧ ਚਰਨਜੀਤ ਸਿੰਘ ਚੰਨੀ ਦੇ ਨਾਲ ਡੱਟ ਕੇ ਖੜ੍ਹੀ ਹੈ : ਵੜਿੰਗ
ਬਿਜਲੀ ਦਰਾਂ ਵਿੱਚ ਵਾਧੇ ਨਾਲ ਪੰਜਾਬ ਦੇ ਲੋਕਾਂ ਲਈ ਇੱਕ ਹੋਰ ਝਟਕਾ : ਰਾਜਾ ਵੜਿੰਗ
ਖਪਤਕਾਰਾਂ 'ਤੇ ਈਂਧਨ ਅਤੇ ਬਿਜਲੀ ਦੀ ਖ਼ਰੀਦ ਲਾਗਤ ਵਸੂਲਣ ਦੇ ਫੈਸਲੇ ਖਿਲਾਫ਼ ਕਾਂਗਰਸ ਡੱਟ ਕੇ ਲੜੇਗੀ: ਕਾਂਗਰਸ ਸੂਬਾ ਪ੍ਰਧਾਨ
'ਆਪ' ਸਰਕਾਰ ਆਪਣੇ ਹੀ ਬਜਟ ਦੇ ਐਲਾਨਾਂ ਨਾਲ ਹੋਈ ਬੇਨਕਾਬ : ਰਾਜਾ ਵੜਿੰਗ
'ਸਰਕਾਰ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਭੁੱਲ ਗਈ'
ਬਜਟ ਸੁਣ ਕੇ ਸਾਨੂੰ ਨਾਮੋਸ਼ੀ ਹੋਈ, ਲੋਕਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ: ਪ੍ਰਤਾਪ ਸਿੰਘ ਬਾਜਵਾ
ਕਿਹਾ: ‘ਆਪ’ ਸਰਕਾਰ ਦੇ ਰਹਿੰਦਿਆਂ ਹੋਰ ਕਰਜ਼ੇ 'ਚ ਡੁੱਬੇਗਾ ਪੰਜਾਬ
ਵਾਕਆਊਟ ਮਗਰੋਂ ਬੋਲੇ ਰਾਜਾ ਵੜਿੰਗ, “ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ”
ਕਿਹਾ: ਰਾਜਪਾਲ ਨੇ ਕਿਸ ਮਜਬੂਰੀ ਕਾਰਨ ਸੈਸ਼ਨ ਸੱਦਿਆ, ਇਹ ਜੱਗ ਜ਼ਾਹਿਰ ਹੈ
CM ਅਤੇ ਰਾਜਪਾਲ ਦੀ ਜੰਗ 'ਚ ਰਾਜਾ ਵੜਿੰਗ ਦੀ ਐਂਟਰੀ, CM ਨੂੰ ਦਿੱਤੀ ਇਹ ਸਲਾਹ
ਕਾਂਗਰਸ ਪ੍ਰਧਾਨ ਨੇ ਕਿਹਾ- ਮੁੱਖ ਮੰਤਰੀ ਰਾਜਪਾਲ ਦੇ ਸਵਾਲਾਂ ਦੇ ਜਵਾਬ ਦੇਣ, ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ
ਇਹ ਜੁਮਲੇ ਵਰਗਾ ਬਜਟ: ਵੜਿੰਗ
ਇਹ ਭਾਜਪਾ ਸਰਕਾਰ ਦੇ ਨਾ ਸਿਰਫ ਮੌਜੂਦਾ ਕਾਰਜਕਾਲ, ਸਗੋਂ ਆਉਣ ਵਾਲੇ ਲੰਮੇ ਸਮੇਂ ਦਾ ਆਖਰੀ ਬਜਟ ਹੋਣ ਜਾ ਰਿਹਾ ਸੀ