Ram Chandra Paudel ਗੁਆਂਢੀ ਦੇਸ਼ ਨੇਪਾਲ ਦੇ ਨਵੇਂ ਰਾਸ਼ਟਰਪਤੀ ਬਣੇ ਰਾਮ ਚੰਦਰ ਪੌਡੇਲ, ਦੁੱਗਣੇ ਤੋਂ ਵੱਧ ਵੋਟਾਂ ਨਾਲ ਜਿੱਤੇ ਪੌਡੇਲ ਨੇ 33,802 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸੁਭਾਸ਼ ਚੰਦਰ ਨੇਮਵਾਂਗ ਨੂੰ 15,518 ਵੋਟਾਂ ਮਿਲੀਆਂ Previous1 Next 1 of 1