Rape Case
ਰੂਪਨਗਰ ਪੁਲਿਸ ਨੇ ਜਬਰ ਜਨਾਹ ਦੇ ਮੁਲਜ਼ਮ ਸਰਪੰਚ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ
ਮੁਲਜ਼ਮ ਹਰਵਿੰਦਰ ਸਿੰਘ ਵੀ ਬਾਹਰ ਭੱਜਣ ਦੀ ਫਿਰਾਕ ’ਚ ਸੀ
ਕੋਰੀਓਗ੍ਰਾਫਰ ਜਾਨੀ ਮਾਸਟਰ ਦਾ ਕੌਮੀ ਪੁਰਸਕਾਰ ਮੁਅੱਤਲ, ਪੁਰਸਕਾਰ ਸਮਾਰੋਹ ਲਈ ਸੱਦਾ ਵੀ ਵਾਪਸ ਲਿਆ
ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤਾ ਫੈਸਲਾ
ਆਰ.ਜੀ. ਕਰ ਹਸਪਤਾਲ ’ਚ ਸਿਖਾਂਦਰੂ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਤੋਂ ਬਾਅਦ ਦੂਜੀ ਗ੍ਰਿਫ਼ਤਾਰੀ
ਆਰ.ਜੀ. ਕਰ ਹਸਪਤਾਲ ਦਾ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਵਿੱਤੀ ਬੇਨਿਯਮੀਆਂ ਦੇ ਦੋਸ਼ ’ਚ ਗ੍ਰਿਫ਼ਤਾਰ
ਹਸਪਤਾਲ ਦੀ ਘਟਨਾ ਨੂੰ ਲੈ ਕੇ ਬੰਗਾਲ ਦੀਆਂ ਵਿਰੋਧੀ ਫ਼ੁੱਟਬਾਲ ਟੀਮਾਂ ਦੇ ਹਮਾਇਤੀਆਂ ਨੇ ਮਿਲ ਕੇ ਕੀਤਾ ਵਿਰੋਧ ਪ੍ਰਦਰਸ਼ਨ
ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ, ਕੀਤਾ ਲਾਠੀਚਾਰਜ
ਪਾਕਿਸਤਾਨੀ ਡਿਪਲੋਮੈਟ ਦੇ ਰਸੋਈਏ ’ਤੇ ਭਾਰਤੀ ਨੌਕਰਾਣੀ ਨਾਲ ਛੇੜਛਾੜ ਦਾ ਮਾਮਲਾ ਦਰਜ
ਮਿਨਹਾਜ ਹੁਸੈਨ ਨੂੰ ਡਿਪੋਰਟ ਕਰ ਦਿਤਾ ਗਿਆ ਹੈ
ਚੰਡੀਗੜ੍ਹ : ਜੀਂਦ ਔਰਤ ਨਾਲ ਕਥਿਤ ਜਿਨਸੀ ਸੋਸ਼ਣ ਕਰਨ ਵਾਲੇ ਪੰਜਾਬੀ ਵਿਰੁਧ ਮਾਮਲਾ ਦਰਜ
ਅਪਣੀ ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਗੁਰਦਾਸਪੁਰ (ਪੰਜਾਬ) ਦੇ ਰਹਿਣ ਵਾਲੇ ਮਨਕੀਰਤ ਨੇ 2 ਮਈ ਨੂੰ ਚੰਡੀਗੜ੍ਹ ਵਿਚ ਉਸ ਦਾ ਜਿਨਸੀ ਸੋਸ਼ਣ ਕੀਤਾ ਸੀ
Rape Case: ਗ੍ਰੰਥੀ ਦੀ 13 ਸਾਲ ਦੀ ਬੇਟੀ ਨਾਲ ਕਾਰ ਸਵਾਰ ਚਾਰ ਬਦਮਾਸ਼ਾਂ ਵਲੋਂ ਜਬਰ ਜ਼ਨਾਹ
ਯੂ.ਪੀ. ਦੇ ਪੰਥਕ ਹਲਕਿਆਂ ’ਚ ਗੁੱਸੇ ਅਤੇ ਰੋਹ ਦੀ ਲਹਿਰ, ਸੰਘਰਸ਼ ਦੀ ਚਿਤਾਵਨੀ
Rape Case: ਨਾਬਾਲਗ ਨਾਲ ਸਮੂਹਕ ਜਬਰ ਜਨਾਹ ਕਰ ਕੇ ਭੱਠੀ ’ਚ ਸਾੜਨ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਅਦਾਲਤ ਨੇ ਇਕ ਨਾਬਾਲਗ ਕੁੜੀ ਨਾਲ ਸਮੂਹਕ ਜਬਰ ਜਨਾਹ ਕਰਨ ਅਤੇ ਉਸ ਨੂੰ ਕੋਲੇ ਦੇ ਭੱਠੇ ’ਚ ਸਾੜਨ ਦੇ ਮਾਮਲੇ ’ਚ ਸੋਮਵਾਰ ਨੂੰ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ
ਨਾਬਾਲਗ ਨਾਲ ਸਮੂਹਕ ਜਬਰ ਜਨਾਹ ਕਰ ਕੇ ਭੱਠੀ ’ਚ ਸਾੜਨ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਅਦਾਲਤ ਨੇ ਇਸ ਨੂੰ ‘ਦੁਰਲੱਭ ਤੋਂ ਦੁਰਲੱਭ’ ਮਾਮਲਾ ਮੰਨਿਆ
ਛੇਵੀਂ ਜਮਾਤ ਦੀ ਜਬਰ ਜਨਾਹ ਪੀੜਤਾ ਨੂੰ ਹਾਈ ਕੋਰਟ ਨੇ ਦਿਤੀ ਗਰਭਪਾਤ ਦੀ ਇਜਾਜ਼ਤ
ਜ਼ਿੰਦਗੀ ਸਿਰਫ ਸਾਹ ਲੈਣ ਲਈ ਨਹੀਂ ਹੈ, ਬਲਕਿ ਸਨਮਾਨ ਨਾਲ ਜਿਉਣ ਲਈ ਹੈ, ਬੱਚੇ ਨੂੰ ਜਨਮ ਦਿਤਾ ਤਾਂ ਮੁਸ਼ਕਲ ਹੋਵੇਗਾ : ਦਿੱਲੀ ਹਾਈ ਕੋਰਟ